"ਧਰਤ-ਸਲੇਟੀ" ਅਦਬ-ਔਕਾਤਾਂ ਬਖਸੀਆਂ ਦਾਤੇ ਬਖਸੇ ਸੋਚ ਨੂੰ ਵੇਗ-ਅਕੀਦੇ ਨੇ ਮਾਂ-ਬੋਲੀ ਦੇ ਨਕਸ਼-ਨਿਖਾਰੇ ਬਾਬੇ ਨਾਨਕ ਸੇਖ-ਫਰੀਦੇ ਨੇ ਸਜਦੇ ਤੈਨੂੰ ਦੇਹ ਤੋਂ ਦਾਤਾ ਜੋ ਤੂੰ ਅਕਲਾਂ ਵਿਹੜੇ ਅੱਖਰ ਬੀਜੇ ਨੇ" Binder Maan Lyrics