ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ ਤੇਰੀ ਹਾਂ ਵਿੱਚ ..ਹਾਮੀ ਭਰਨ ਦੀ ਰੋਜ ਹੀ ਆਦਤ ਪੈ ਗਈ ਐ ਤੂੰ ਰੁੱਸ ਜਾਵੇਂ ਗੱਲ ਗੱਲ ਤੇ ..ਤੈਨੂੰ ਮਨਾਉਂਦੇ ਰਹਿਨੇੰ ਆਂ ਤੇਰੇ ਨਾਂ ਤੇ ਲਿਖ ਕੇ ਗੀਤ ਕੁੜੇ ..ਅਸੀਂ ਗਾਉਂਦੇ ਰਹਿਨੇਂ ਆਂ :- ਜੋਤ