Nojoto: Largest Storytelling Platform

ਤੇਰੀ ਰੂਹ ਨੂੰ ਮਿਲੇ ਸਕੂਨ, ਕੁਝ ਅੈਸਾ ਕਰ ਜਾਵਾ, ਦਿਲ ਕਰਦਾ

ਤੇਰੀ ਰੂਹ ਨੂੰ ਮਿਲੇ ਸਕੂਨ,
ਕੁਝ ਅੈਸਾ ਕਰ ਜਾਵਾ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਤੂੰ ਜਿੱਤ ਜਾਵੇ ਹਰ ਵਾਰ,
ਤੇ ਮੈ ਹਰ ਵਾਰ ਹਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,
 
ਤੂੰ ਖੜਾ ਹੋਵੇ ਕੀਤੇ ਧੁੱਪ ਚ,
ਬੱਦਲ ਬਣ ਮੈ ਵਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਯਾਦ ਨਾ ਮੇਰੀ ਕਦੇ ਸਤਾਵੇ ਤੈਨੂੰ,
ਤੇ ਮੈ ਤੇਰੀਆ ਯਾਦਾਂ ਚ ਹੀ ਸੜ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ।
@Shah_Lyrics_Majra.....✍️ #shah_lyrics_majra
ਤੇਰੀ ਰੂਹ ਨੂੰ ਮਿਲੇ ਸਕੂਨ,
ਕੁਝ ਅੈਸਾ ਕਰ ਜਾਵਾ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਤੂੰ ਜਿੱਤ ਜਾਵੇ ਹਰ ਵਾਰ,
ਤੇ ਮੈ ਹਰ ਵਾਰ ਹਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,
 
ਤੂੰ ਖੜਾ ਹੋਵੇ ਕੀਤੇ ਧੁੱਪ ਚ,
ਬੱਦਲ ਬਣ ਮੈ ਵਰ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ,

ਯਾਦ ਨਾ ਮੇਰੀ ਕਦੇ ਸਤਾਵੇ ਤੈਨੂੰ,
ਤੇ ਮੈ ਤੇਰੀਆ ਯਾਦਾਂ ਚ ਹੀ ਸੜ ਜਾਵਾਂ,
ਦਿਲ ਕਰਦਾ,ਤੇਰੇ ਲਈ ਮਰ ਜਾਵਾਂ।
@Shah_Lyrics_Majra.....✍️ #shah_lyrics_majra