Nojoto: Largest Storytelling Platform

ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ ਇੱਕ

ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ 
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਡੋਬਣਾ ਚਾਹੁੰਦੇ ਨੇ 
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਦਿਲ ਚੋਂ ਕੱਢ ਗਏ 
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਕੱਲਿਆਂ ਛੱਡ ਗਏ 
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਸਾਂਹੀ ਰਹਿੰਦੇ ਨੇ 
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਆਪਣਾਂ ਕਹਿੰਦੇ ਨੇ

Jagtar1190

jagtargill0998

Jagtar Gill

New Creator