Nojoto: Largest Storytelling Platform

ਤੇਰੇ ਦਰ ਨੂੰ ਹੀ ਸੱਜਦਾ ਕਹਿਣਾ ਤੂੰ ਪੀਰ ਮੇਰਾ ਲੱਖ ਦਾਤਾ.

ਤੇਰੇ ਦਰ ਨੂੰ ਹੀ ਸੱਜਦਾ ਕਹਿਣਾ 
ਤੂੰ ਪੀਰ ਮੇਰਾ ਲੱਖ ਦਾਤਾ..
ਤੇਰੇ ਕਦਮਾ ਦੇ ਕੋਲ ਅਸੀ ਬਹਿਣਾ
ਤੂੰ ਪੀਰ ਮੇਰਾ ਲੱਖ ਦਾਤਾ..

ਸੱਚੇ ਦਿਲੋ ਤੇਰੇ ਦਰ ਤੇ ਜੋ ਆਉਂਦਾ ਏ..
ਛੇਤੀ ਹੀ ਮੰਗੀਆ ਮੁਰਾਦਾ ਵੀ ਪਾਉਦਾ ਏ.
ਅਸੀ ਹੋਰ ਕਿਸੇ ਤੋ ਕੀ ਲੈਣਾ..
ਤੂੰ ਪੀਰ ਮੇਰਾ ਲੱਖ ਦਾਤਾ..

ਤੇਰੇ ਦਰ ਆਏ ਤਾ ਸੁੱਖ ਹਜ਼ਾਰ ਦਿੱਤੇ ਦਾਤਾ ਤੂੰ 
ਰੈਪੀ ਵਰਗੇ ਲੱਖਾ ਹੀ ਤਾਰ ਦਿੱਤੇ ਦਾਤਾ ਤੂੰ 
ਭੁੱਲੇ ਵਿਸਰਿਆ ਨੂੰ ਰਾਹ ਵਿਖਾਉਦੇ ਰਹਿਣਾ 
ਤੂੰ ਪੀਰ ਮੇਰਾ ਲੱਖ ਦਾਤਾ.. lakh data
ਤੇਰੇ ਦਰ ਨੂੰ ਹੀ ਸੱਜਦਾ ਕਹਿਣਾ 
ਤੂੰ ਪੀਰ ਮੇਰਾ ਲੱਖ ਦਾਤਾ..
ਤੇਰੇ ਕਦਮਾ ਦੇ ਕੋਲ ਅਸੀ ਬਹਿਣਾ
ਤੂੰ ਪੀਰ ਮੇਰਾ ਲੱਖ ਦਾਤਾ..

ਸੱਚੇ ਦਿਲੋ ਤੇਰੇ ਦਰ ਤੇ ਜੋ ਆਉਂਦਾ ਏ..
ਛੇਤੀ ਹੀ ਮੰਗੀਆ ਮੁਰਾਦਾ ਵੀ ਪਾਉਦਾ ਏ.
ਅਸੀ ਹੋਰ ਕਿਸੇ ਤੋ ਕੀ ਲੈਣਾ..
ਤੂੰ ਪੀਰ ਮੇਰਾ ਲੱਖ ਦਾਤਾ..

ਤੇਰੇ ਦਰ ਆਏ ਤਾ ਸੁੱਖ ਹਜ਼ਾਰ ਦਿੱਤੇ ਦਾਤਾ ਤੂੰ 
ਰੈਪੀ ਵਰਗੇ ਲੱਖਾ ਹੀ ਤਾਰ ਦਿੱਤੇ ਦਾਤਾ ਤੂੰ 
ਭੁੱਲੇ ਵਿਸਰਿਆ ਨੂੰ ਰਾਹ ਵਿਖਾਉਦੇ ਰਹਿਣਾ 
ਤੂੰ ਪੀਰ ਮੇਰਾ ਲੱਖ ਦਾਤਾ.. lakh data
rajivbharti4663

Rajiv bharti

New Creator