Nojoto: Largest Storytelling Platform

ਇਹ ਵਕ਼ਤ ਵੀ ਕੱਢਦਾ ਵੈਰ ਪਿਆ ਏ , ਢਾਉਂਦਾ ਵੀ ਸੱਚੀਂ ਕਹ

ਇਹ ਵਕ਼ਤ ਵੀ ਕੱਢਦਾ ਵੈਰ ਪਿਆ ਏ ,

ਢਾਉਂਦਾ ਵੀ  ਸੱਚੀਂ  ਕਹਿਰ ਪਿਆ ਏ ।

ਸੱਜਣ ਕੋਲ ਸੀ ਜਦ,ਇਹ ਰੁਕਿਆ ਨਹੀਂ ,

ਤੇ ਦੇਖੋ ਹੁਣ ਕਮੀਨਾ ਠਹਿਰ ਪਿਆ ਏ ...✍🏻

©sandeep-9000_
  #AWritersStory