ਬੁੱਲੇ ਚੱਲਦੇ ਨੇ ਤੱਤੇ ਤੇ ਕਈ ਵਾਰ ਠੰਢੇ ਵੀ ਬੜੇ ਨੇ,ਫੁੱਲ ਜੇ ਨੇ ਬਹੁਤ ਸੋਹਣੇ ਤਾਂ ਤਿੱਖੇ ਕੰਡੇ ਵੀ ਬੜੇ ਨੇ;ਨਾ ਰੱਖੀ ਤੂੰ ਭੁਲੇਖਾ ਏਸ ਜਵਾਨੀ ਦਾ,"ਇਹਨੇ ਚੰਡੇ ਵੀ ਬੜੇ ਨੇ ਤੇ ਚੰਬੇ ਵੀ ਬੜੇ ਨੇ"ਜਿਸ ਰਾਹ ਤੇ ਜਾਵੇ ਤੁਰਿਆ ਨਾ ਕੋਈ ਨਵਾਂ ਏ,ਏਸੇ ਰਾਹੇ ਲੰਘੇਂ ਹੋਰ ਬੰਦੇ ਵੀ ਬੜੇ ਨੇ~ #nojoto #puberty