Nojoto: Largest Storytelling Platform
ajaychahal7847
  • 84Stories
  • 95Followers
  • 436Love
    44Views

Ajay Chahal~

Artist~ Instagram-ajaychahalinsta

https://www.instagram.com/ajaychahalinsta

  • Popular
  • Latest
  • Video
5aaa53522578598cf25d692c2d8cdc1b

Ajay Chahal~

ਨਵੀਂਆਂ ਗੁੱਡੀਆਂ ਨਵੇਂ ਪਟੋਲੇ ਅਜੇ  ਨਵੀਂ-ਨਵੀਂ ਐ ਯਾਰੀ,
 ਨਾਂ ਪੈ ਮਲੰਗ ਚਹਿਲ ਦੇ ਚੱਕਰਾਂ ਚ ਐਵੇਂ ਤੈੱ ਰੁਲ ਜਾਣਾ ਕੁਆਰੀ ~
ਅਜੇ ਚਹਿਲ ~

©Ajay Chahal~ Instagram - ajaychahalinsta

#apart

Instagram - ajaychahalinsta #apart

5aaa53522578598cf25d692c2d8cdc1b

Ajay Chahal~

ਤੇਰਾ ਘੁੰਮਦਾ ਐ ਸਿਰ ਬੱਲੀਏ ਜਾਵੇ ਗਲਾ ਚੀਰ ਦਾ ਟਕੀਲਾ,
  ਛੱਡ ਐਲਡੋ ਨੂੰ ਫੈਂਡੀ ਤੇ ਆਗੀ, ਸੁਣੇ ਐਕੋਨ ਭੁੱਲੀ ਮਿੱਤਰਾਂ ਦਾ ਸੁਣਾਇਆ ਚਮਕੀਲਾ~
ਅਜੇ ਚਹਿਲ ~

©Ajay Chahal~ Instagram - ajaychahalinsta

#LostInSky

Instagram - ajaychahalinsta #LostInSky

5aaa53522578598cf25d692c2d8cdc1b

Ajay Chahal~

ਦੋ-ਤਿੰਨ ਦਿਨ ਬਾਅਦ ਨਵੇਂ ਸੱਜਣਾ ਦੇ ਨਾਲ ਕੌਫੀ ਹੁਣ ਨੀ ਵੱਟਦੇ ਛੱਲੇ, 
ਤੇਰੇ ਵੇਲੇ ਗੱਲ ਹੋਰ ਸੀ ਬਾਬਾ ਅੱਜਕਲ੍ਹ ਇਸ਼ਕ ਇੰਨਾ ਲੰਮਾ ਨਾਂ ਚੱਲੇ~
ਅਜੇ ਚਹਿਲ ~

©Ajay Chahal~ Instagram - ajaychahalinsta

Instagram - ajaychahalinsta #Shayari

5aaa53522578598cf25d692c2d8cdc1b

Ajay Chahal~

ਲੀਡਰੀ ਕਰਨੀ ਹਰ ਕੋਈ ਚਾਵੇ, ਗੱਲ ਪੰਜਾਬ ਦੀ ਜ਼ਹਿਨ ਵਿੱਚ ਟਾਂਵੇ ਟਾਂਵੇ ਦੇ ਹੀ ਆਵੇ।

"ਜੇਲ੍ਹਾਂ ਖਾ ਗਈਆਂ ਜਵਾਨੀ ਸਿੰਘਾਂ ਦੀ", ਛੱਡ ਐਵੇਂ ਕਿਉਂ ਬੀਨ ਮੱਝਾਂ ਮੂਹਰੇ ਵਜਾਵੇਂ।

ਤੇਲ ਪੀ ਸੱਪਾਂ ਨੇ ਤਾਂ ਵੜ ਜਾਣਾ ਖੁੱਡੀ, ਜੋਗੀ ਵੀ ਨੇ ਜਾਅਲੀ ਦੱਸ ਫਿਰ ਕਿਹੜਾ ਪੂਛਾਂ ਫੜ ਬਾਹਰ ਲਿਆਵੇ~

ਅਜੇ ਚਹਿਲ~ #PunjabElections 

#humantouch
5aaa53522578598cf25d692c2d8cdc1b

Ajay Chahal~

सब कुछ बीत जाता है~
अचय चहल~ Instagram-ajaychahalinsta

Instagram-ajaychahalinsta #Shayari

5aaa53522578598cf25d692c2d8cdc1b

Ajay Chahal~

तुम साथ मत चलो, बस साथ चलने का ढोंग करते रहो, 
खैर मेरा सफ़र भी थोड़ा ही बाकी है~
अजय चहल~ Instagram - ajaychahalinsta

#MereKhayaal

Instagram - ajaychahalinsta #MereKhayaal

5aaa53522578598cf25d692c2d8cdc1b

Ajay Chahal~

#AzaadKalakaar ਕੀ ਕਰੀਏ ਮਾਨ ਆਜ਼ਾਦੀ ਦਾ, ਕਿਹੜੇ ਚਾਅ ਵਿੱਚ ਚੜ੍ਹਾਈਏ ਝੰਡੇ,                               ਨੌਂਅ ਦਾ ਈ ਰਹਿ ਗਿਆ ਮੁਲਕ ਕਿਸਾਨਾਂ ਮਜ਼ਦੂਰਾਂ ਦਾ, ਹਕ਼ੀਕ਼ਤ ਚ  ਟਿੱਕਰੀ ਟੱਪਦੇ ਹੀ ਰਾਜਧਾਨੀ ਮਾਰੇ ਡੰਡੇ~
ਅਜੇ ਚਹਿਲ~ Instagram - ajaychahalinsta 

#AzaadKalakaar

Instagram - ajaychahalinsta #AzaadKalakaar #Music

5aaa53522578598cf25d692c2d8cdc1b

Ajay Chahal~

ਜ਼ਿੰਦਗੀ ਦਾ ਰੋਗ ਜਿਨ੍ਹਾਂ ਨੂੰ ਲੱਗਿਆ , ਖਾਂਦੇ ਨੇ ਉਹ ਰੋਜ਼ ਦਵਾਈ ਮਜਬੂਰੀਆਂ ਦੀ; ਸਵੇਰੇ Tinder ਉੱਤੇ ਇਸ਼ਕ ਦਾ ਜਨਮ ਹੋਵੇ ਤੇ ਸ਼ਾਮ ਨੂੰ Oyo ਜਾ ਕੇ ਮੌਤ , Digital ਜ਼ਮਾਨੇ ਚ ਦੱਸ ਕੌਣ ਜਾਤ ਪੁੱਛਦਾ ਚੂਰੀਆਂ ਦੀ~
ਅਜੇ ਚਹਿਲ~ Instagram -ajaychahalinsta

#Love

Instagram -ajaychahalinsta #Love #FriendshipDay

5aaa53522578598cf25d692c2d8cdc1b

Ajay Chahal~

आज कल शहर हो गया वो गांव से, इसलिए वच ना पाया व्यापारी निगाहों से~
अजय चहल~ #rain
5aaa53522578598cf25d692c2d8cdc1b

Ajay Chahal~

ਚਾਹੀਂਦੀ ਏ ਸਾਨੂੰ ਤਿੰਨਾਂ ਤੇ ਝਰੀਟ ਤੇ ਫ਼ਸਲਾਂ ਦੇ ਪੱਕੇ ਮੁੱਲ ਹਰ ਹਾਲ, ਦੱਸ ਰਾਜਧਾਨੀਏ, ਜ਼ਿਮੀਂਦਾਰਾਂ ਦੀਆਂ ਸ਼ਰਤਾਂ ਵਾਰੇ ਤੇਰਾ ਕੀ ਖਿਆਲ?
ਅਜੇ ਚਹਿਲ~ Instagram-ajaychahalinsta

Instagram-ajaychahalinsta #Shayari

loader
Home
Explore
Events
Notification
Profile