Nojoto: Largest Storytelling Platform

Best PunjabElections Shayari, Status, Quotes, Stories

Find the Best PunjabElections Shayari, Status, Quotes from top creators only on Nojoto App. Also find trending photos & videos about best love shayari in punjab in hindi i for girlfriend, 4 love stories of punjab, love punjab full movie hd, love punjab dailymotion, quotes on punjab in english,

  • 4 Followers
  • 4 Stories

Prabhjot PJSG

*ਵੋਟ* ਸਰਕਾਰ ਉਹ ਚੁਣਨੀ ਏਸ ਵਾਰ , ਜਿਹੜੀ ਆਉਣ ਨਾ ਦੇਵੇਗੀ ਤੋਟ । ਜੇ ਖ਼ਾਲੀ ਖ਼ਜਾਨੇ ਭਰਨੇ , ਵੀਹ ਨੂੰ ਸੋਚ ਸਮਝ ਕੇ ਪਾਇਓ ਵੋਟ । ਹੱਥ ਜੋੜੇ ਪੰਜਾਬੀਓ ਤੁਹਾਡੇ ਅੱਗੇ , #Punjabi #Vote #ਕਵਿਤਾ #prabhjot #pjsgqoutes #PunjabElections #PunjabElection2022

read more
ਪ੍ਰਭਜੋਤ ਸਿੰਘ

©Prabhjot PJSG *ਵੋਟ*

ਸਰਕਾਰ ਉਹ ਚੁਣਨੀ ਏਸ ਵਾਰ ,
ਜਿਹੜੀ ਆਉਣ ਨਾ ਦੇਵੇਗੀ ਤੋਟ ।
ਜੇ ਖ਼ਾਲੀ ਖ਼ਜਾਨੇ ਭਰਨੇ ,
ਵੀਹ ਨੂੰ ਸੋਚ ਸਮਝ ਕੇ ਪਾਇਓ ਵੋਟ ।

ਹੱਥ ਜੋੜੇ ਪੰਜਾਬੀਓ ਤੁਹਾਡੇ ਅੱਗੇ ,

Aman jassal

ਰੋਲ ਮਾਡਲ ਸੀ ਨੌਜਵਾਨਾਂ ਦਾ ਕਦੇ ਜੱਸੀ ਜਸਰਾਜ
ਭਾਜਪਾ ਵਿੱਚ ਵੜ ਗਿਆ 
ਮੜੀ ਮੋਟੀ ਤਾ ਕਰ ਲੈਂਦਾ
ਚੋਹਣ ਵਾਲਿਆਂ ਦੀ ਲਿਹਾਜ਼
ਕੀ ਗੱਲ ਤੇਰੇ ਅਦਰਲੇ ਬਿੱਕਰ ਤੋਂ
ਕਿਸੇ ਨੇ ਪਾਵਾ ਖੋਹ ਲਿਆ
ਕਮਾਈ ਘੱਟ ਗਈ ਸੀ ਜਿਹੜਾ ਨੋਟਾਂ
ਵੱਲ ਨੂੰ ਹੋ ਗਿਆ
ਜਵਾਬ ਤਾਂ ਤੈਨੂੰ ਦੇਣਾ ਪਊ ਗਾ ਬਿੱਕਰਾ
ਦਿੱਲੀ ਮੋਰਚੇ ਚ 700 ਬੰਦਾ ਮੌਤ ਦੀ ਨੀਂਦ ਸੋ ਗਿਆ

©Aman jassal #gharuan 
#ਘੜੂੰਆਂ 
#Punjabi 
#punjabisong 
#Song  
#electiontime 
#PunjabElections 
#ਆਪਣੇ

Ajay Chahal~

ਲੀਡਰੀ ਕਰਨੀ ਹਰ ਕੋਈ ਚਾਵੇ, ਗੱਲ ਪੰਜਾਬ ਦੀ ਜ਼ਹਿਨ ਵਿੱਚ ਟਾਂਵੇ ਟਾਂਵੇ ਦੇ ਹੀ ਆਵੇ।

"ਜੇਲ੍ਹਾਂ ਖਾ ਗਈਆਂ ਜਵਾਨੀ ਸਿੰਘਾਂ ਦੀ", ਛੱਡ ਐਵੇਂ ਕਿਉਂ ਬੀਨ ਮੱਝਾਂ ਮੂਹਰੇ ਵਜਾਵੇਂ।

ਤੇਲ ਪੀ ਸੱਪਾਂ ਨੇ ਤਾਂ ਵੜ ਜਾਣਾ ਖੁੱਡੀ, ਜੋਗੀ ਵੀ ਨੇ ਜਾਅਲੀ ਦੱਸ ਫਿਰ ਕਿਹੜਾ ਪੂਛਾਂ ਫੜ ਬਾਹਰ ਲਿਆਵੇ~

ਅਜੇ ਚਹਿਲ~ #PunjabElections 

#humantouch

Pia India(Priya)


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile