Nojoto: Largest Storytelling Platform

ਇਸ਼ਕ਼ ਚ ਦਿੱਤੇ ਸੁਕੇ ਫੁੱਲ ਵੀ ਰਹਿੰਦੇ ਸਦਾ ਲਈ ਮਹਿਕਦੇ ..

ਇਸ਼ਕ਼ ਚ ਦਿੱਤੇ ਸੁਕੇ ਫੁੱਲ ਵੀ ਰਹਿੰਦੇ ਸਦਾ ਲਈ ਮਹਿਕਦੇ .....!!
 ਜਿਸਮ ਲਾਸ਼ ਬਣ ਜਾਂਦਾ ਐ ਅੱਗ ਇਸ਼ਕ਼ੇ ਦੀ ਸੇਕਦੇ....!!
 ਇਕ ਗੱਲ ਦਸਾ.....?? 
ਤੂੰ ਕੀ ਜਾਣਦੇ ਪਰਿੰਦੇਆ ਦੀ ਮੌਜ ਨੂੰ ਇਹ ਤਾਂ ਸਿਵੀਆ ਦੇ ਰੁੱਖ ਤੇ ਵੀ ਚੇਕਦੇ...!! ...

©ਨਵਾਬ
  #nawaab#punjab#sad#shyar
#StandUpShow#contactforshow