Nojoto: Largest Storytelling Platform

ਕਿ ਮੰਗੀਏ ਉਸ ਰੱਬ ਤੋ ਜੋਂ ਤੂੰ ਦੇਣਾ ਉਹ ਸੁੱਖ ਹੈ ਜੋਂ ਮੈ

ਕਿ ਮੰਗੀਏ ਉਸ ਰੱਬ ਤੋ ਜੋਂ ਤੂੰ ਦੇਣਾ ਉਹ ਸੁੱਖ ਹੈ ਜੋਂ ਮੈ ਦੇਣਾ ਉਹ ਦੁੱਖ ਹੈ
ਮੈ ਸੁੱਖ ਲੈਕੇ ਵੀ ਬੋਲ ਦੀਆ ਤੂੰ ਦੁੱਖ ਲੈਕੇ ਵੀ ਬੋਲੇ ਨਾ 
ਮੈ ਬੁਰਾ ਭੱਲਾ ਤੇਨੂੰ ਬੋਲ ਦੀਆ ਤੁ ਫੇਰ ਵੀ ਮੈਨੂੰ ਰੋਲੇ ਨਾ
ਇੰਨੀ ਕੂ ਮੇਹਰ ਕਰੀ ਮੇਰੇ ਤੇ ਇਹ ਦਿਲ ਕਦੇ ਵੀ ਡੋਲੇ ਲਾ ਤੂੰ ਲੱਖ ਵਾਰੀ ਮੈਨੂੰ ਰੋਲ ਦੇ 
ਹੋਰ ਕੋਈ ਮੈਨੂੰ  ਰੋਲੇ ਨਾ ਇਹ ਦਿਲ ਚੰਦਰਾ ਕਦੇ ਡੋਲੇ ਨਾ
ਸੁੱਖਦੇਵ ਸਿੰਘ
ਮੈ ਮੂਰਖ #nojoto

dastarsirasardar6261

सिंह

New Creator