ਏਡਾ ਵੀ ਤੂੰ ਕਿਹੜਾ ਦਸ ਜੱਗ ਵਿੱਚ ਮਸ਼ਹੂਰ ਵੇ, ਦਿੱਲ ਸਾਡਾ ਜਿਹੜਾ ਤੈਨੂੰ ਨਾ ਮਨਜੂਰ ਵੇ, ਕੋਲ ਹੋਵੇ ਜਦ ਕੋਈ ਤਾਂ ਕਦਰ ਨਾ ਹੁੰਦੀ, ਹੋਵੇ ਕਮੀ ਮਹਿਸੂਸ ਕੋਈ ਹੋਵੇ ਜਦ ਦੂਰ ਵੇ "ਮੀਤ" Roop Golan #ਗ਼ਲਤਫ਼ਹਿਮੀ