Nojoto: Largest Storytelling Platform

ਮੈਨੂੰ ਚਾਹੁਣ ਲਗ ਪਈ ਆ, ਤੇਰੀ ਹਮਸ਼ਕਲ ਕੋਈ, ਦਰਦ ਵਡਾਉਣ ਲੱਗ

ਮੈਨੂੰ ਚਾਹੁਣ ਲਗ ਪਈ ਆ, ਤੇਰੀ ਹਮਸ਼ਕਲ ਕੋਈ,
ਦਰਦ ਵਡਾਉਣ ਲੱਗ ਪਈ ਕੋਈ, ਤੇਰੀ ਹਮਸ਼ਕਲ ਕੋਈ,
ਮੈਂ ਓਹਨੂੰ ਸੀਨੇ ਨਾਲ ਜੱਦ ਲਾਇਆ ,,
ਫੀਲ ਜਵਾ ਤੇਰੇ ਵਰਗਾ ਆਇਆ,,
ਇਸ਼ਕ੍ ਮਖੌਲ ਜਿਹਾ ਕਰਦੀ ਨਾ ਹੋਵੇ,
ਨੀ ਜਮਾਂ ਤੇਰੇ ਵਰਗੀ ਲਗਦੀ ਆ, ਤੇਰੇ ਵਰਗੀ ਨਾ ਹੋਵੇ,
ਗੱਲਾਂ ਕਰਦੀ ਕਰਦੀ,ਪਾਰਕ ਵਾਲਾ ਘਾਹ ਪੱਟ ਲੈਂਦੀ ਆ,
ਉਹ ਹੱਸਦੀ ਹੱਸਦੀ ਹੱਥ ਮੇਰਾ ਤੇਰੇ ਵਾਂਗੂੰ ਘੁੱਟ ਲੈਂਦੀ ਆ💔😊
💔Rv💔 #Rv

rv6051755419428

Jani💔

New Creator