Nojoto: Largest Storytelling Platform

ਹਜੇ ਵੀ ਹੱਲੇ ਕਹਿੰਦੇ ਆ ਸਾਡੇ ਬਜ਼ੁਰਗ ਪੁਰਾਣੇ, ਉਂਝ ਅਜ਼ਾਦ

ਹਜੇ ਵੀ ਹੱਲੇ ਕਹਿੰਦੇ ਆ ਸਾਡੇ ਬਜ਼ੁਰਗ ਪੁਰਾਣੇ,
ਉਂਝ ਅਜ਼ਾਦੀ ਦਿਵਸ ਮਨਾ ਰਹੇ ਅੱਜ ਦੇ ਨਿਆਣੇ।

©Prabhjot PJSG
  #IndependenceDay #partition #Partition1947 #1947punjab #nojotopunjabi #pjsgqoutes