ਕਹਿੰਦੇ ਆ ਕੀ ਗਲਤੀਂ ਕਰੇ ਬਿਨਾਂ ਕਦੇ ਅੱਖਾਂ ਨਹੀਂ ਖੁੱਲਦੀਆਂ ਜੇਂ ਮੇਰੀ ਕੋਈ ਕਮਜ਼ੋਰੀ ਆ ਤਾਂ ਇਹ ਆ ਕੀ ਮੈਨੂੰ ਛੇਤੀ ਗੱਲਾਂ ਨਹੀਂ ਭੁੱਲਦੀਆਂ.... ਕੁਝ ਆਖਾਂ ਚਾਹੇ ਨਾ ਤਾਂ ਵੀ ਹਰ ਗੱਲ ਦਾ ਹਿਸਾਬ ਰੱਖਦਾ... ਵਕ਼ਤ ਚਾਹੇ ਜਿੰਨਾ ਮਰਜ਼ੀ ਬੀਤ ਜਾਏ ਮੈ ਚੇਹਰੇ ਤੇ ਗੱਲਾਂ ਦੋਵੇਂ ਯਾਦ ਰੱਖਦਾ... ©Sukh Sidhu #heartuching #Galti #Heart #Time #Wakht #badtime #merimaa