Nojoto: Largest Storytelling Platform
sukhsidhu2395
  • 32Stories
  • 16Followers
  • 315Love
    135Views

Sukh Sidhu

ਅਹਿਸਾਨ ਤੇਰਾ ਦੇ ਹੋਣਾ ਨਾਂ ਨਾਂ ਦੇ ਹੋਣਾ ਜਿੰਦਗੀ ਸਾਰੀ ਨੀ ਮੈਥੋ ਕਿੰਨਾ ਕੁਸ਼ ਲਿਖਾ ਚੱਲੀ ਬਿੱਲੋ ਟੁੱਟੀ ਤੇਰੀ ਯਾਰੀ ਨੀ

  • Popular
  • Latest
  • Video
3cf624a65d911cb925d73663e49e2ac0

Sukh Sidhu

White ਸਪੱਸ਼ਟ ਰਹਿਣਾ ਮੈਨੂੰ ਚੰਗਾ ਲੱਗਦਾ,,

ਬੇਲੋੜਾ ਐਵੇਂ ਮੈਂ ਡੁੱਲਦਾ ਨਹੀਂ।।

ਮੁਆਫ਼ ਬੇਸ਼ੱਕ ਮੈਂ ਕਰ ਦਿੰਦਾ ਆ,,

ਪਰ ਗੱਲਾਂ ਮੈ ਛੇਤੀ ਭੁੱਲਦਾ ਨਹੀਂ।।

©Sukh Sidhu #weather_today
3cf624a65d911cb925d73663e49e2ac0

Sukh Sidhu

White 🖤  ਨਹੀਂ ਛੱਡੀ 😔

ਹੋ ਗਿਆ ਬੁਰਾ ਹਾਲ਼ ..ਨਹੀਂ ਛੱਡੀ,
ਪਰ ਮੈਂ ਉਹਦੀ ਭਾਲ਼ ..ਨਹੀਂ ਛੱਡੀ।।

ਨੰਬਰ ਭਾਵੇਂ ਲਗਦਾ ਹੀ ਨਹੀਂ ਸੀ,
ਪਰ ਮੈਂ ਕਰਨੀ call ..ਨਹੀਂ ਛੱਡੀ।।

ਓਹਨੂੰ ਖੋਹਣ ਦੀ ਵਜ੍ਹਾ ਮੈਂ ਖ਼ੁਦ ਹਾ,
ਖ਼ੁਦ ਹੀ ਖ਼ੁਦ ਦੇ ਨਾਲ ..ਨਹੀਂ ਛੱਡੀ।।

ਕਹਿੰਦੀ ਹੁੰਦੀ ਸੀ ਮੇਰਾ ਮਰੀ ਦਾ ਮੂੰਹ ਦੇਖੇਗਾ,
ਪਰ ਮੈਂ ਤਾਂ ਵੀ ਕੱਢਣੀ ਗਾਲ੍ਹ ..ਨਹੀਂ ਛੱਡੀ।।

ਵਾਅਦਾ ਕੀਤਾ ਸੀ ਪਿਛਲੇ ਸਾਲ਼ ਦਾ ਜੋਂ,,
ਪਰ ਯਾਦ ਉਹਦੀ ਮੈਂ ਇਸ ਸਾਲ਼ ਵੀ ..ਨਹੀਂ ਛੱਡੀ।।
                 ✍🏻✍🏻

©Sukh Sidhu #love_shayari #Love #duriya #Pyar #Like #share #Comment
3cf624a65d911cb925d73663e49e2ac0

Sukh Sidhu

White ਕਰਾ ਤਾਂ ਦਿਲ ਤੋ ਹੀ ਮਦਾਦ ਕਰਦਾ ਆ,,

ਐਵੇਂ ਉੱਤੋਂ ਉੱਤੋਂ ਪਾਖੰਡ ਨਹੀਂ ਭਾਉਂਦਾ ਮੈਨੂੰ।।

ਦਸ ਕੀ ਐ ਤੈਨੂੰ ਪਾਉਣ ਦੀ ਕ਼ੀਮਤ,,

ਆਪਣੀ ਜ਼ਿੰਦਗੀ ਚ ਸਦਾ ਲਈ ਚਾਹੁੰਦਾ ਤੈਨੂੰ।।
❣️❣️

©Sukh Sidhu #love_shayari #Like  #Muhabbat #Comment #punjab
3cf624a65d911cb925d73663e49e2ac0

Sukh Sidhu

ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,,
ਜਦ ਵੀ ਮੇਰੀਆ ਅੱਖਾ ਦੇ ਵਿੱਚ ਵੇਹਦੀ ਉਹ।।
ਮੈਨੂੰ ਆਖੇ ਸੱਚੀ ਸਭ ਤੋਂ ਵੱਖਰਾ ਤੂੰ ,,
ਉਂਜ ਭਾਵੇਂ ਲੱਖਾਂ ਦੇ ਵੱਲ ਵੇਹਦੀ ਉਹ।।
ਮੈਂ ਕਿਹਾ,ਮੈਂ ਤੇਰੇ ਅੱਗੇ ਕੱਖ ਵੀ ਨਹੀਂ,,
ਖ਼ੌਰੇ ਸੋਚੇ ਕੀ ਕੱਖਾ ਦੇ ਵੱਲ ਵੇਹਦੀ ਉਹ।।
ਹੱਸ ਕੇ ਕਹਿੰਦੀ,ਚੱਲ ਵੇ ਵਹਿਮੀ ਭਰਮੀ ਜਿਹਾ,,
ਜਦ ਡੌਲੇ ਬੰਨ੍ਹੀਆਂ ਰੱਖਾ ਦੇ ਵੱਲ ਵੇਹੰਦੀ ਉਹ।।

©Sukh Sidhu
  #agni #Pyar #Love #treanding #punjab
3cf624a65d911cb925d73663e49e2ac0

Sukh Sidhu

ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ,,
ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ

©Sukh Sidhu #alone
3cf624a65d911cb925d73663e49e2ac0

Sukh Sidhu

किस्मत भी बदलेगी
और यह दिन रात भी बदलेंगे
तो ठंड रख मेरी जान
हम हालात भी बदलेंगे

©Sukh Sidhu #Kismat #jindgi #Life #halat 

#Joker
3cf624a65d911cb925d73663e49e2ac0

Sukh Sidhu

ਕਹਿੰਦੇ ਆ ਕੀ ਗਲਤੀਂ ਕਰੇ ਬਿਨਾਂ  ਕਦੇ ਅੱਖਾਂ ਨਹੀਂ ਖੁੱਲਦੀਆਂ
ਜੇਂ ਮੇਰੀ ਕੋਈ ਕਮਜ਼ੋਰੀ ਆ 
ਤਾਂ ਇਹ ਆ ਕੀ ਮੈਨੂੰ ਛੇਤੀ ਗੱਲਾਂ ਨਹੀਂ ਭੁੱਲਦੀਆਂ....
ਕੁਝ ਆਖਾਂ ਚਾਹੇ ਨਾ ਤਾਂ ਵੀ ਹਰ ਗੱਲ ਦਾ ਹਿਸਾਬ ਰੱਖਦਾ...
ਵਕ਼ਤ ਚਾਹੇ ਜਿੰਨਾ ਮਰਜ਼ੀ ਬੀਤ ਜਾਏ 
ਮੈ ਚੇਹਰੇ ਤੇ ਗੱਲਾਂ ਦੋਵੇਂ ਯਾਦ ਰੱਖਦਾ...

©Sukh Sidhu #heartuching #Galti #Heart #Time #Wakht #badtime 


#merimaa
3cf624a65d911cb925d73663e49e2ac0

Sukh Sidhu

ਜਦ ਜਦ ਸਿਰ ਤੇ ਆ ਕੇ 
ਜਿੰਮੇਵਾਰੀਆਂ ਪੈਂਦੀਆ ਨੇ 
ਫੇਰ ਬੰਦੇ ਦੇ ਚਾਅ ਨੇ ਮੱਠੇ ਹੋ ਜਾਂਦੇ 
ਹਨੇਰੇਆ ਵਿਚ ਨਾ ਹਾਲ ਕੋਈ ਇਥੇ ਪੁੱਛਦਾ ਆ 
ਚਾਨਣ ਵਿਚ ਤਾ ਸਾਰੇ ਹੀ ਇਕੱਠੇ ਹੋ ਜਾਂਦੇ

©Sukh Sidhu #alone #Hope #Majboori #Heart #Dil 

#Hope
3cf624a65d911cb925d73663e49e2ac0

Sukh Sidhu

ਅੱਜ ਬਾਹਲੀ ਪੀ ਲੀ ਸੀ 
ਮੈਥੁ ਟਿੱਕ ਨਾ ਹੋਇਆ 
ਤੇਰੀ ਯਾਦ ਤਾ ਆਈ ਸੀ ਪਰ ਕੁਝ ਲਿਖ ਨਾ ਹੋਇਆ 
 ✍🏻

©Sukh Sidhu #alone #HeartTouching #writer 

#darkness
3cf624a65d911cb925d73663e49e2ac0

Sukh Sidhu

talent ਦਾ ਪੈਂਦਾ ਏਥੇ ਮੁੱਲ ਵੀਰੇ,
ਥੋਨੂੰ ਦੱਸਾ ਗੱਲ ਮੈ ਦਿਲ ਦੀ jai  ।।

ਜਣਾ ਖਣਾ ਲਿਖਾਰੀ ਬਣ ਜਾਂਦਾ , 
ਹੁੰਦੀ ਕਲਮ ਸ਼ੋਪਾ ਤੇ ਮਿਲਦੀ ਜੇਂ  ।।

©Sukh Sidhu #jajbaat #realty #kalam #Like #Comment #share #Support #

#Books
loader
Home
Explore
Events
Notification
Profile