Nojoto: Largest Storytelling Platform

ਪਤਾ ਨਹੀ?ਕਹੋ ਜਹੀ ਮੁਹੱਬਤ ਆ ਤੇਰੇ ਨਾਲ, ਤੈਨੂੰ ਖੋਹ ਕੇ ਵ

ਪਤਾ ਨਹੀ?ਕਹੋ ਜਹੀ ਮੁਹੱਬਤ ਆ ਤੇਰੇ ਨਾਲ,
 ਤੈਨੂੰ ਖੋਹ ਕੇ ਵੀ ਪਾਉਣ ਦੀਆ ਉਮੀਦਾ ਲੱਗੀਆ ਰਹਿੰਦੀਆਂ ਨੇ,

ਜੇ ਅੱਖਾਂ ਬੰਦ ਕਰਾ,
ਤਾ ਇਹ ਵੀ ਤੈਨੂੰ ਵੇਖ ਦੀਆ ਰਹਿੰਦੀਆ ਨੇ,
ਜੇ ਗੌਰ ਨਾਲ ਸੁਣਾ,
ਤਾ ਬੁੱਲੀਆ ਵੀ ਤੇਰਾ ਨਾਂ ਲੈਦੀਆ ਨੇ, 
ਜੇ ਇਹੀ ਗੱਲ ਹਵਾਵਾਂ ਤੋ ਪੁੱਛਾਂ ,
ਤਾ ਮਿਲੁਗੀ ਇੱਕ ਦਿਨ ਜਰੂਰ ਉਹ ਵੀ ਇਹੀ ਕਹਿੰਦੀਆ ਨੇ।
@Shah_Lyrics_Majra.....✍️ #shah_lyrics_majra