Nojoto: Largest Storytelling Platform

ਦਰਦ ਦੀ ਦਵਾ ਕਰੋ ਮੇਰਾ ਸਾਥ ਨਹੀ ਛੱਡੀਆਂ ਉਹਨਾ ਨੇ ਜਦ ਵੀ

ਦਰਦ ਦੀ ਦਵਾ ਕਰੋ ਮੇਰਾ ਸਾਥ ਨਹੀ ਛੱਡੀਆਂ ਉਹਨਾ ਨੇ 
ਜਦ ਵੀ ਕਦੇ ਡਗਮਗਾਅ ਜਾਦਾ ਸੀ
ਮੇਰੇ ਹਮੀਦ ਮੇਰੇ ਯਾਰ ਹਮੇਸਾ ਨਾਲ ਮੇਰੇ
ਜਦ ਵੀ ਭੜਕੀਆਂ ਆਪਣੀ ਮੰਜਲ ਤੋ
ਉਹਨਾ ਦਖਾਏ ਮੈਨੂੰ ਕੲੀ ਰਾਹ
ਮੇਰੇ ਹਰ ਦਰਦਾ ਦੀ ਮੇਰੇ ਯਾਰ ਦਵਾ
ਦਰਦ ਦੀ ਦਵਾ ਕਰੋ ਮੇਰਾ ਸਾਥ ਨਹੀ ਛੱਡੀਆਂ ਉਹਨਾ ਨੇ 
ਜਦ ਵੀ ਕਦੇ ਡਗਮਗਾਅ ਜਾਦਾ ਸੀ
ਮੇਰੇ ਹਮੀਦ ਮੇਰੇ ਯਾਰ ਹਮੇਸਾ ਨਾਲ ਮੇਰੇ
ਜਦ ਵੀ ਭੜਕੀਆਂ ਆਪਣੀ ਮੰਜਲ ਤੋ
ਉਹਨਾ ਦਖਾਏ ਮੈਨੂੰ ਕੲੀ ਰਾਹ
ਮੇਰੇ ਹਰ ਦਰਦਾ ਦੀ ਮੇਰੇ ਯਾਰ ਦਵਾ
preetgill9438

Preet Gill

New Creator