Nojoto: Largest Storytelling Platform

ਜਦ ਹਾਸਾ ਨਿਕਲੇ ਇਨ੍ਹਾਂ ਬੁਲ੍ਹੀਆਂ 'ਚੋਂ ਤੇ ਅਾਸਮਾਨ 'ਚ ਪੰ

ਜਦ ਹਾਸਾ ਨਿਕਲੇ ਇਨ੍ਹਾਂ ਬੁਲ੍ਹੀਆਂ 'ਚੋਂ
ਤੇ ਅਾਸਮਾਨ 'ਚ ਪੰਛੀ  ਨੱਚਦੇ ਵੇਖੇ ਮੈਂ

ਪਰ ਜਦ ਹੰਝੂ ਆਵਣ ਇਨ੍ਹਾਂ ਅੱਖੀਆਂ  'ਚ 
   ਤਾਂ ਬੱਦਲ ਵੀ ਨਾਲ "ਰੋਂਦੇ" ਵੇਖੇ ਮੈਂ
ਜਦ ਹਾਸਾ ਨਿਕਲੇ ਇਨ੍ਹਾਂ ਬੁਲ੍ਹੀਆਂ 'ਚੋਂ
ਤੇ ਅਾਸਮਾਨ 'ਚ ਪੰਛੀ  ਨੱਚਦੇ ਵੇਖੇ ਮੈਂ

ਪਰ ਜਦ ਹੰਝੂ ਆਵਣ ਇਨ੍ਹਾਂ ਅੱਖੀਆਂ  'ਚ 
   ਤਾਂ ਬੱਦਲ ਵੀ ਨਾਲ "ਰੋਂਦੇ" ਵੇਖੇ ਮੈਂ