Nojoto: Largest Storytelling Platform

ਸਤਵੀ ਚ ਸ਼ੁਰੂ ਹੋਈ ਸੀ ਗੀ ਦਾਸਤਾਂ,😔 ਇਸ਼ਕ ਬੁਰੇ ਦਾ ਫਡ਼ਿਆ

ਸਤਵੀ ਚ ਸ਼ੁਰੂ ਹੋਈ ਸੀ ਗੀ ਦਾਸਤਾਂ,😔 
ਇਸ਼ਕ ਬੁਰੇ ਦਾ ਫਡ਼ਿਆ ਸੀ ਰਾਸਤਾ😜👈
ਨਵੇਂ ਦਾਖਲੇ ਚ ਆਇ ਕਹਿੰਦੇ ਨਾਰ ਚਕਮੀ🙈😁
ਨਿਰੀ ਸੀ ਹਸੀਨ ਤੇ ਸਕਲਟ ਪਾਉਂਦੀ ਫਸਮੀ🤣
ਚਲਦੀ ਕਲਾਸ ਵਿਚ ਹੋਏ ਸੀ ਦਰਸ਼ਨ 😍
ਸਾਹੋ ਸਾਹ ਹੋਈ ਕਹਿੰਦੀ ਹੋਗੀ ਲੇਟ ਦਰਅਸਲ 😜
ਪਹਿਲੀ ਤੱਕਣੀ ਚ ਸੀਨੇ ਵਾਰ ਕਰ ਗਈ😂
 ਆਰ ਪਾਰ ਕਰ ਗਈ  ਰਾਖਤਾ ਖਿਲਾਰ ਸੀ,😂
ਕਹਿੰਦੇ ਸੀ ਪਿਆਰ ਜਦੋਂ ਹੋਇਆ ਯਾਰ ਸੀ,😊
ਓਦੋਂ ਪਹਿਲੀ ਵਾਰ ਸੀ ਓਦੋ ਪਹਿਲੀ ਵਾਰ ਸੀ🙈
ਜਿਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ,😊
ਨਾ ਮਿਲ ਹੁੰਦਾ ਸੀ,😢
ਭੇੜਾ ਐਤਵਾਰ  ਸੀ😢 
ਭੇੜਾ ਐਤਵਾਰ ਸੀ😁👈
#___Rv💔 Rv💔👈
ਸਤਵੀ ਚ ਸ਼ੁਰੂ ਹੋਈ ਸੀ ਗੀ ਦਾਸਤਾਂ,😔 
ਇਸ਼ਕ ਬੁਰੇ ਦਾ ਫਡ਼ਿਆ ਸੀ ਰਾਸਤਾ😜👈
ਨਵੇਂ ਦਾਖਲੇ ਚ ਆਇ ਕਹਿੰਦੇ ਨਾਰ ਚਕਮੀ🙈😁
ਨਿਰੀ ਸੀ ਹਸੀਨ ਤੇ ਸਕਲਟ ਪਾਉਂਦੀ ਫਸਮੀ🤣
ਚਲਦੀ ਕਲਾਸ ਵਿਚ ਹੋਏ ਸੀ ਦਰਸ਼ਨ 😍
ਸਾਹੋ ਸਾਹ ਹੋਈ ਕਹਿੰਦੀ ਹੋਗੀ ਲੇਟ ਦਰਅਸਲ 😜
ਪਹਿਲੀ ਤੱਕਣੀ ਚ ਸੀਨੇ ਵਾਰ ਕਰ ਗਈ😂
 ਆਰ ਪਾਰ ਕਰ ਗਈ  ਰਾਖਤਾ ਖਿਲਾਰ ਸੀ,😂
ਕਹਿੰਦੇ ਸੀ ਪਿਆਰ ਜਦੋਂ ਹੋਇਆ ਯਾਰ ਸੀ,😊
ਓਦੋਂ ਪਹਿਲੀ ਵਾਰ ਸੀ ਓਦੋ ਪਹਿਲੀ ਵਾਰ ਸੀ🙈
ਜਿਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ,😊
ਨਾ ਮਿਲ ਹੁੰਦਾ ਸੀ,😢
ਭੇੜਾ ਐਤਵਾਰ  ਸੀ😢 
ਭੇੜਾ ਐਤਵਾਰ ਸੀ😁👈
#___Rv💔 Rv💔👈
rv6051755419428

Jani💔

New Creator