Nojoto: Largest Storytelling Platform
harjitdildar9258
  • 41Stories
  • 17Followers
  • 498Love
    16.2KViews

Harjit Dildar

ਗੀਤ ਅਤੇ ਕਵਿਤਾਵਾਂ ਲਿਖਣ ਅਤੇ ਗਾਉਣ ਦਾ ਸ਼ੌਕੀਨ

  • Popular
  • Latest
  • Repost
  • Video
013384f5555cba0b8e5bec3b3fbc6c01

Harjit Dildar

ਮੇਰੀ ਕਲਮ
ਖੰਭਾਂ ਦਾ ਇੱਕ ਰੁੱਗ

©Harjit Dildar
013384f5555cba0b8e5bec3b3fbc6c01

Harjit Dildar

hrjit dildar

©Harjit Dildar
013384f5555cba0b8e5bec3b3fbc6c01

Harjit Dildar

White ਗੱਲਾਂ ਤੇਰੀਆਂ ਤੇ ਮੇਰੀਆਂ

ਵਾਅਦਾ ਕਰ 'ਦਿਲਦਾਰ' ਨਿਭਾਇਆ
'ਪ੍ਰੀਤ' ਅਪਨੀ ਲਈ ਮਹਿਲ ਬਣਾਇਆ 
ਰੀਝਾਂ ਵੀ ਲਗਾਈਆਂ ਨੇ ਬਥੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 
ਘੁੰਮਦੀਆਂ ਬਣ ਕੇ ਹਨੇਰੀਆਂ  

ਹਰਜੀਤ ਦਿਲਦਾਰ

©Harjit Dildar
  #Romantic  ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

#Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

013384f5555cba0b8e5bec3b3fbc6c01

Harjit Dildar

013384f5555cba0b8e5bec3b3fbc6c01

Harjit Dildar

ਗੱਲਾਂ ਤੇਰੀਆਂ ਤੇ ਮੇਰੀਆਂ

ਤੂੰ ਵੀ ਸੋਹਣਾ , ਦਿਲ ਵੀ ਸੋਹਣਾ 
ਲੱਗਦਾ ਏਂ ਮੈਨੂੰ ਮਨਮੋਣਾ 
ਗੱਲਾਂ ਵੀ ਸੋਹਣੀਆਂ ਬਥੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 
ਘੁੰਮਦੀਆਂ ਬਣ ਕੇ ਹਨੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 

ਹਰਜੀਤ ਦਿਲਦਾਰ

©Harjit Dildar
013384f5555cba0b8e5bec3b3fbc6c01

Harjit Dildar

ਨੈਣਾਂ ਚ ਬੰਦੂਕ

ਨੈਣਾਂ ਚ ਬੰਦੂਕ , ਬਿੱਲੋ ! ਰੱਖਦੀ ਲਕੋ ਨੀ 
ਦਿਲ ਤੇਰੇ ਆਸ਼ਕ ਦਾ ਚੱਲਦਾ ਕੋਈ ਫੌਹ ਨਈਂ 
 ਤੈਨੂੰ ਤੱਕ ਤੱਕ ਮੇਰੇ ਰੁਕ ਜਾਂਦੇ ਸਾਹ ਨੀ 
ਨੈਣਾਂ ਚੋਂ ਪਟਾਕੇ ਪਾਵੇਂ ਠਾਹ ਠਾਹ ਠਾਹ ਨੀ 

ਹਰਜੀਤ ਦਿਲਦਾਰ

©Harjit Dildar
   # ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

013384f5555cba0b8e5bec3b3fbc6c01

Harjit Dildar

White ਤੇਰੀਆਂ ਤੇ ਮੇਰੀਆਂ

ਘੁਮਦੀਆਂ ਬਣ ਕੇ ਹਨੇਰੀਆਂ 
ਨੀ ਗੱਲਾਂ ਤੇਰੀਆਂ ਤੇ ਮੇਰੀਆਂ

ਹਰਜੀਤ ਦਿਲਦਾਰ

©Harjit Dildar
  #love_shayari
013384f5555cba0b8e5bec3b3fbc6c01

Harjit Dildar

ਜੜਾਂ ਵੀ ਧਰਤੀ ਦੇ ਵਿੱਚ ਪੱਕੀਆਂ ਰਹਿਣ ਸਦਾ 
ਉਂਝ ਉੱਡਣਾ ਚਾਹੁੰਦਾ ਹਰ ਕੋਈ ਉੱਚ ਅਸਮਾਨਾਂ ਤੇ

©Harjit Dildar
013384f5555cba0b8e5bec3b3fbc6c01

Harjit Dildar

White ਐ ਜ਼ਿੰਦਗੀ !

ਹਿੰਮਤ ਹੈ  , ਪਾ ਲੈਣੀ ਮੰਜ਼ਿਲ 
ਹੱਕ ਕਿਸੇ ਦਾ ਮਾਰਾਂਗੇ ਨਹੀਂ 
ਐ ਜ਼ਿੰਦਗੀ ! ਤੂੰ ਰੱਖੀਂ ਭਰੋਸਾ 
ਮੇਰੀ ਮਿਹਨਤ 'ਤੇ 
ਆਪਾਂ ਹਾਰਾਂਗੇ ਨਹੀਂ 

ਹਰਜੀਤ ਦਿਲਦਾਰ

©Harjit Dildar
  #good_night # ਪੰਜਾਬੀ ਸ਼ਾਇਰੀ Attitude# ਪੰਜਾਬੀ ਸ਼ਾਇਰੀ ਪਿਆਰ # ਪੰਜਾਬੀ ਘੈਂਟ ਸ਼ਾਇਰੀ  # ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

good_night # ਪੰਜਾਬੀ ਸ਼ਾਇਰੀ Attitude# ਪੰਜਾਬੀ ਸ਼ਾਇਰੀ ਪਿਆਰ # ਪੰਜਾਬੀ ਘੈਂਟ ਸ਼ਾਇਰੀ # ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

013384f5555cba0b8e5bec3b3fbc6c01

Harjit Dildar

ਲੁਕ-ਲੁਕ ਨੀਰ ਨਾ ਵਹਾ 

ਵੇ ਮੇਰੇ ਬਾਬਲਾ ! ਲੁਕ-ਲੁਕ ਨੀਰ ਨਾ ਵਹਾ 
ਧੀਆਂ ਪੰਛੀ ਦੇ ਵਾਂਗ ਹੀ ਤਾਂ ਹੁੰਦੀਆਂ 
ਖੰਭ ਲੱਗਦੇ ਉਡਾਰੀ ਜਾਣ ਲਾ 
ਵੇ ਮੇਰੇ ਬਾਬਲਾ ! ਲੁਕ-ਲੁਕ ਨੀਰ ਨਾ ਵਹਾ

ਮਾਏ ! ਮੇਰੇ ਸਿਰ ਉੱਤੇ , ਤੇਰਾ ਪਰਛਾਵਾਂ ਸੀ 
ਮਮਤਾ ਦਾ ਪਿਆਰ ਤੇਰਾ ਕਿੱਦਾਂ ਮੈਂ ਭੁਲਾਵਾਂਗੀ 
ਭੁੱਲ ਨਹੀਓ ਹੋਣਾ ਮਾਏ  ! ਤੇਰਾ ਇਹ ਵਿਛੋੜਾ ਮੈਥੋਂ 
ਨਹੀਓ ਹੋਣਾ ਮਨ ਸਮਝਾ 
ਮਾਏ ਮੇਰੀਏ  ! ਲੁਕ ਲੁਕ ਨੀਰ ਨਾ ਵਹਾ
ਅੱਜ ਡੋਲੀ ਮੇਰੀ  , ਕੱਲ ਡੋਲੀ ਉੱਠੂ ਤੇਰੀ ਨੀ 
ਦੁਨੀਆਂ ਦੀ ਰੀਤ ਇਹ ਕੋਈ ਮਿੱਟੀ ਦੀ ਨਾ ਢੇਰੀ ਨੀ 
ਢਹਿ ਨਹੀਓਂ ਹੋਣੀ ਤੈਥੋਂ ਰੀਤ ਇਹ ਪੁਰਾਣੀ ਨੀ 
ਹੰਝੂਆਂ ਦੀ ਠੋਕਰ ਨਾ ਲਾ 
ਭੈਣੇ ਮੇਰੀਏ ! ਲੁਕ ਲੁਕ ਨੀਰ ਨਾ ਵਹਾ

ਸ਼ਾਇਦ ਸਾਡੇ ਮੇਲਿਆਂ ਦੇ ਦਰ ਨਹੀਓ ਖੁੱਲਣੇ 
ਗੀਤ ਹਰਜੀਤ ਦੇ ਨਾ ਗਾਏ ਕਦੇ ਭੁੱਲਣੇ 
ਤੀਆਂ ਵਾਲੇ ਗਿੱਧੇ ਤੇ ਝੁਟਾਈਆਂ ਪੀਂਘਾਂ ਪਿੱਪਲਾਂ ਤੇ 
ਹੋਣੇ ਦਿਨ ਕਦੇ ਨਾ ਭੁਲਾ 
ਨੀ ਸਹੇਲੀਏ ! ਲੁਕ ਲੁਕ ਨੀਰ ਨਾ ਵਹਾਅ 

ਹਰਜੀਤ ਦਿਲਦਾਰ

©Harjit Dildar
loader
Home
Explore
Events
Notification
Profile