Nojoto: Largest Storytelling Platform
13mann3272567955369
  • 37Stories
  • 17Followers
  • 313Love
    0Views

_mann___01

insta id-_mann___01

  • Popular
  • Latest
  • Video
335c066b57cba876ee5148d597de14a4

_mann___01

ਅੱਜ ਸਭ ਨੂੰ ਆ ਗਈ ਮਾਂ ਚੇਤੇ,
ਇੱਕ ਦਿਨ ਆ ਕਰਕੇ ਸੋਸਾ ਜਾ,
ਪਿੱਛੋਂ ਕਢ ਦੇ ਮੈਂ ਗਾਲਾਂ ਦੇਖੇ।
ਅੱਜ ਸਭ ਨੇ ਲਵਜੂ ਮਾਂ ਲਿਖਿਆ,
ਕੱਲ ਨੂੰ ਇਹ ਪਿਆਰ ਕੀਤੇ ਦਿਖਣਾ ਨਹੀ।
ਜੋ mother’s day ਤੇ ਮਾਨ ਲਿਖਣਾ ਲਗਾ,
ਓਹ ਹੋਰ ਕਿਸੇ ਨੇ ਲਿਖਣਾ ਨਹੀ।
ਕਰੋ ਕਦਰ ਮਾਂ ਦੀ ਓਹਨੂੰ ਪਿਆਰ ਕਰੋ, 
ਬਾਪੂ ਦਾ ਕਰੋ ਸਤਿਕਾਰ ਇਥੇ,
ਅੱਜ ਸਭ ਨੂੰ ਆ ਗਈ ਮਾਂ ਚੇਤੇ।…..

         mann_____mann #PARENTS
335c066b57cba876ee5148d597de14a4

_mann___01

ਲੋਕੀ ਕਹਿਣ ਪਰਦੇਸੀ ਨਾ ਮੁੜਣ ਛੇਤੀ,
ਕੀ ਦੱਸੀਏ ਬਣਿਆ ਮਜਬੂਰੀਆ ਨੇ।
ਜਦੋਂ ਉਠ ਸਵੇਰੇ ਆਟਾ ਗੁੰਨੀ ਦਾ ਏ,
ਯਾਦ ਆਉਂਦੀਆਂ ਮਾਂ ਦੀਆ ਕੁੱਟੀਆਂ ਚੂਰੀਆਂ ਨੇ।
ਫੇਰ ਵੀਡੀਓ ਕਾਲ ਘਰ ਕਰ ਲਈ ਦੀ,
ਹੰਜੂ ਡਿੱਗੇ ਨਾ ਮਾਨਾਂ ਅੱਖ ਭਰ ਲਈ ਦੀ।
ਫੋਨ ਕੱਟ ਇਕੱਲੇ ਬੈਠ ਰੋਈ ਦਾ ਏ ,
ਛੇਤੀ ਪਿੰਡ ਮੁੜ ਜਾਣਾ ਸੋਚ ਸੋਈ ਦਾ ਏ।


 mann_____mann #WorldAidsDay
335c066b57cba876ee5148d597de14a4

_mann___01

ਉਹ ਛੱਡ ਗਈ ਮੈਂ,
ਕੰਨ ਪੜਵਾ ਕੇ ਮੁੰਦਰਾ ਪਾ ਲਇਆ।
ਪਰ ਉਸ ਚੰਦਰੀ ਨੇ ਯਾਰੀਆਂ ਨੇ,
ਕਿਸੇ ਹੋਰ ਨਾ ਲਾ ਲਇਆ।
ਅਸੀਂ ਅੱਜ ਵੀ ਓਹਨੂੰ ਉਡੀਕਦੇ ਆ,
ਉਹ ਹੋਰਾਂ ਦੀ ਹੁਣ ਵੇਟ ਕਰੇ।
ਜਿਹੜੀ ਲਵ ਜੂ ਲਵ ਜੂ ਕਰਦੀ ਸੀ,
ਉਹ ਹੁਣ ਮਾਨਾਂ ਤੈਨੂੰ ਹੇਟ ਕਰੇ।


mann____mann #AloneInCity
335c066b57cba876ee5148d597de14a4

_mann___01

ਆਹ ਜਿਹੜੇ ਕਹਿੰਦੇ ਆ,
ਏਵੇ ਬੇਗਾਨਾ ਪੁੱਤ ਮਾਰਤਾ।
ਚਾਰ ਭੈਣਾ ਦਾ ਇਕੱਲਾ ਭਰਾ ਸੀ,
ਅਗਲੇ ਦਾ ਘਰ ਉਜਾੜ ਤਾਂ।
ਮਾਨਾਂ ਮੰਨਦੇ ਆ ਥੋੜਾ ਗ਼ਲਤ ਕੀਤਾ,
ਬਰਾਬਰ ਕੁੜੀ ਵੀ ਮਾਰਨੀ ਸੀ,
ਜੇ ਸਾਲਿਓ ਸੋਡੇ ਘਰ ਆਉਂਦਾ ਉਹ,
ਤੁਸੀਂ ਕਿਹੜਾ ਓਹਦੀ "ਆਰਤੀ ਉਤਾਰਨੀ ਸੀ?"



         mann_____mann #rayofhope #SAD #Maan
335c066b57cba876ee5148d597de14a4

_mann___01

ਉਹ ਆਸ਼ਿਕ਼ ਕਾਹਦਾ ਜਿਸ ਤੋਂ ਗਿਣੇ ਨਾ ਤਾਰੇ ਗਏ,
ਹੱਸਕੇ ਨਾ ਜਿਸ ਤੋਂ ਦਿਲ ਤੇ ਦਰਦ ਸਹਾਰੇ ਗਏ।
ਜਿਹੜਾ ਪਿਆਰ ਚ ਪੇ ਕੇ ਉੱਠ ਕੇ ਰਾਤ ਨੂੰ ਰੋਇਆ ਨਾ,
ਜੋ ਭੁੱਖਾ ਰਹਿ ਕੇ ਸਾਰੀ ਰਾਤ ਹੀ ਸੋਈਆ ਨਾ।
ਉਹ ਮਾਨਾਂ ਸੱਚਾ ਆਸ਼ਿਕ਼ ਕਦੇ ਵੀ ਹੋ ਨਹੀ ਸਕਦਾ,
ਦੂਜੇ ਨੂੰ ਖੁਸ਼ ਰੱਖਣ ਲਈ ਜੋ ਰੋ ਨਹੀ ਸਕਦਾ।



mann_____mann #meltingdown
335c066b57cba876ee5148d597de14a4

_mann___01

ਬੜੇ ਦਿਨਾਂ ਬਾਅਦ ਕੀਤਾ ਤੈਨੂੰ ਯਾਦ ਸੱਜਣਾ,
ਸਾਨੂੰ ਇਹ ਸੀ ਤੈਨੂੰ ਚੰਗਾ ਨਹੀਓ ਲੱਗਣਾ।
ਤੂੰ ਜੋ ਕਿਹਾ ਅੱਗੋਂ ਉਹਨੂੰ ਸੁਣ ਕੇ,
ਸਾਡੇ ਤਾਂ ਉਡ ਹੋਸ਼ ਗਏ।
ਫੇਰ ਤੇਰੇ ਬਾਰੇ ਸੋਚ ਸੋਚ ਕੇ,
ਹੰਜੂ ਨਾ ਅਸੀਂ ਰੋਕ ਸਕੇ।
ਤੂੰ ਤਾਂ ਹੱਸ ਖੇਡ ਕੇ ਸੀ ਸੋ ਗਿਆ,
ਮੈਂ ਰੋ ਕੇ ਲੰਗਾਈ ਰਾਤ ਏ।
ਸਾਡੀ ਜਾਨ ਉਤੇ ਬਣਗੀ ਸੀ ਸੱਜਣਾ,
ਤੇਰੇ ਲਈ ਬਸ ਇਹ ਮਜਾਕ ਏ।




           mann_____mann #TakeMeToTheMoon
335c066b57cba876ee5148d597de14a4

_mann___01

ਯਾਰ ਮੇਰੇ ਮੈਨੂੰ ਪੁੱਛਦੇ ਕਿਊ ਤੂੰ ਲਿਖਣਾ ਛੱਡ ਦਿੱਤਾ,
ਯਾਦ ਉਹਦੀ ਆਉਣੋ ਹਟ ਗਈ 
ਜਾ ਓਹਨੂੰ ਦਿਲ ਚੋ ਕੱਢ ਦਿਤਾ ।
ਕਿ ਦੱਸਾਂ ਦਰਦ ਇਹ ਘਟਦਾ ਨੀ
 ਹੋਲੀ ਹੋਲੀ ਦੂਨਾ ਹੋਈ ਜਾਂਦਾ ,
ਮੂੰਹ ਤੇ ਰੱਖ ਸਮਾਈਲ
ਮੇਰਾ ਦਿਲ ਅੰਦਰੋਂ ਅੰਦਰ ਰੋਈ ਜਾਂਦਾ।
ਮਾਨ ਭੁਲ ਜੂ ਸਾਰੀ ਦੁਨਿਆ ਨੂੰ
 ਨਾ ਭੁਲਣਾ ਓਹਨੇ ਜੋ ਕੀਤਾ, 
ਯਾਰ ਮੇਰੇ ਮੈਨੂੰ ਪੁੱਛਦੇ ਕਿਊ ਤੂੰ ਲਿਖਣਾ ਛੱਡ ਦਿਤਾ ।
ਯਾਦ ਓਹਦੀ ਆਉਣੋ ਹਟ ਗਈ................



mann_____mann #Love

Love

335c066b57cba876ee5148d597de14a4

_mann___01

Alone  ਜਿੰਨਾ ਜਿਓੰਣਾ ਸੀ ਜਿਓ ਲਿਆ ਏ,
ਹੰਜੂਆ ਨਾ ਅੱਖਾਂ ਨੂੰ ਭਿਉ ਲਿਆ ਏ।
ਹੁਣ ਹੋਰ ਨਾ ਯਾਰੋ ਇਹ ਦੁੱਖ ਵਿੱਚ ਮੈਂ ਸੜਨਾ ਚਾਹੁੰਣਾ,
ਬਸ ਯਾਰੋ ਹੁਣ ਮੈਂ ਮਰਨਾ ਚਾਹੁੰਣਾ।



ਕੁਝ ਖੱਟੀਆਂ ਨਾ ਇਸ ਜਿੰਦਗੀ ਚੋ, 
ਮੈਂ ਸਭ ਕੁਝ ਆਪਣਾ ਗਵਾ ਲਿਆ ਏ।
ਸਭ ਨੂੰ ਖੁਸ਼ ਰੱਖਦੇ ਰੱਖਦੇ ਨੇ, 
ਮੈਂ ਹਾਸਾ ਆਪਣਾ ਭੁਲਾ ਲਿਆ ਏ।
 ਹੁਣ ਜਿੱਤੀ ਇਸ ਬਾਜੀ ਨੂੰ ਮੈਂ ਹਰਨਾ ਚਾਹੁੰਣਾ,
ਬਸ ਯਾਰੋ ਹੁਣ ਮੈਂ ਮਰਨਾ ਚਾਹੁੰਣਾ।


sukh._.mann #alone
335c066b57cba876ee5148d597de14a4

_mann___01

ਕਿਸੇ ਨੇ ਪਿੱਛੋਂ ਕਿਸੇ ਨੇ ਪਹਿਲਾਂ,
ਸਭ ਨੇ ਇਕ ਦਿਨ ਮਰ ਜਾਣਾ।
ਕੋਈ ਕਿਸੇ ਲਈ ਨਹੀ ਮਰਦਾ,
ਤੇਰੇ ਬਿਨਾ ਵੀ ਸਭ ਦਾ ਸਰ ਜਾਣਾ।
ਮਾਨਾਂ ਲੱਗੇ ਮੌਤ ਹੁਣ ਨੇੜੇ ਆ, 
ਜਲਦੀ ਹੀ ਰੱਬ ਦੇ ਘਰ ਜਾਣਾ।
ਖੁਸ਼ ਹੋਕੇ ਜੀ ਲੈ ਜਿੰਦਗੀ ਓਏ,
ਮਿੱਟੀ ਨੇ ਮਿੱਟੀ ਵਿੱਚ ਰਲ ਜਾਣਾ।


Sukh._.mann #NirbhayaJustice
335c066b57cba876ee5148d597de14a4

_mann___01

ਪਿਆਰ ਤਾਂ ਯਾਰੋ ਕੁੱਝ ਨਾ ਦੇਖੇ,
ਜਾਤ ਪਾਤ ਸਭ ਲਾਵੇ ਲੇਖੇ।
ਇਸ ਇਸ਼ਕ ਦਾ ਰੰਗ ਤਮਾਸ਼ਾ, 
ਦੁਨੀਆਂ ਮਿੱਤਰਾਂ ਖੜ ਖੜ ਦੇਖੇ।
ਲੋਕਾਂ ਦਾ ਕੰਮ ਮਾਰਨਾ ਤਾਨੇ,
ਦਰਦ ਛੇੜਦੇ ਆਨੇ ਬਹਾਨੇ।
ਸੋਚ ਸਮਝ ਕੇ ਪਿਆਰ ਕਰੀ ਓਇ,
ਗੱਲ ਮੇਰੀ ਇਹ ਪਾਲੇ ਖਾਨੇ।
ਜਿਹਦਾ ਪਿਆਰ ਟੁੱਟ ਗਿਆ ਇਸ ਗੱਲ ਕਰਕੇ,
ਉਹਤੇ ਕੀ ਬੀਤਦੀ ਮਾਨ ਤਾਂ ਸੋਚੇ।
ਪਿਆਰ ਤਾ ਯਾਰੋ ਕੁੱਝ ਨਾ ਦੇਖੇ,
ਜਾਤ ਪਾਤ ਸਭ ਲਾਵੇ ਲੇਖੇ।


sukh._.mann #RAMADAAN
loader
Home
Explore
Events
Notification
Profile