Nojoto: Largest Storytelling Platform
inderjitkhera8096
  • 11Stories
  • 27Followers
  • 64Love
    303Views

Inderjit Khera

  • Popular
  • Latest
  • Video
6903605c08aef2ec22e58723ec32b2ff

Inderjit Khera

ਜਦ ਪਿਉ ਨਹੀਂ ਹੁੰਦਾ ਨਾ! 
ਦਿਨ ਵੀ ਹਨੇਰੇ ਲੱਗਦੇ ਆ , 
ਸੱਚੀ ਬਾਪੂ ਦੇ ਸਿਰ ਤੇ ਟੋਹਰ ਆ। 
ਪਿਉ ਦੇ ਬਾਅਚੋਂ ਤਾਂ,
ਜਣੇ-ਖਣੇ ਵੀ ਸਿਰ ਤੇ ਚੜਦੇ ਆ।......ਖੇੜਾ #world #gorgeous #punjab
6903605c08aef2ec22e58723ec32b2ff

Inderjit Khera

 #HAPPY #NEW #YEAR #2020
6903605c08aef2ec22e58723ec32b2ff

Inderjit Khera

 #World #gorgeous #famous #cute
6903605c08aef2ec22e58723ec32b2ff

Inderjit Khera

#World #fashion #punjabi #jatt #sad
6903605c08aef2ec22e58723ec32b2ff

Inderjit Khera

#Khera
6903605c08aef2ec22e58723ec32b2ff

Inderjit Khera

#famous #punjab #jatt #End #world #wide
6903605c08aef2ec22e58723ec32b2ff

Inderjit Khera

 #KHERA #NIGHT #DREEM #DANGER
6903605c08aef2ec22e58723ec32b2ff

Inderjit Khera

#ਹੜ #ਪੀੜਤਾਂ ਲਈ #ਪੰਜਾਬ... #Sardar #Punjabi
Facebook-INDERJIT.KHERA76

#ਹੜ #ਪੀੜਤਾਂ ਲਈ #ਪੰਜਾਬ... #Sardar #Punjabi Facebook-INDERJIT.KHERA76 #nojotovideo #ਸ਼ਾਇਰੀ

6903605c08aef2ec22e58723ec32b2ff

Inderjit Khera

#pind #diyan #galiyan
6903605c08aef2ec22e58723ec32b2ff

Inderjit Khera

ਸਾਨੂੰ ਚੰਗਾ ਨਾ ਲੱਗਦਾ ਜਮ੍ਹਾਂ ਵੀ ਨਹੀਂ, 
ਜਦ ਗੱਲ ਹੋਰਾਂ ਨਾਲ ਕਰਦਾ ਏ। 
ਵੇ ਪਾਰਾ ਗੁੱਸੇ ਆਲਾ ਉਦੋਂ ਸੱਜਣਾਂ, 
ਸੂਈ ਸਿਖਰ ਦੀ ਫੜਦਾ ਏ। 
ਹਰ ਇੱਕ ਸਾਹ ਦੀ ! ਰਫਤਾਰ ਵੇ ਚੱਲਦੀ ਤੇਰੇ ਲਈ, 
ਕਿੰਜ ਦੱਸੀਏ -ਦੱਸਣਾ ਆਉਦਾਂ ਨਹੀਂ, 
ਵੇ ਤੂੰ ਖਾਸ ਬਹੁਤ ਏ ਮੇਰੇ ਲਈ, 
ਵੇ ਅਰਮਾਨ ਬਹੁਤ ਏ ਤੇਰੇ ਲਈ, 
ਜਿੰਦ ਸੱਜਣਾਂ ਤੜਫੇ ਤੇਰੇ ਲਈ। 
✍ਖੇੜਾ khera
loader
Home
Explore
Events
Notification
Profile