Nojoto: Largest Storytelling Platform
luckysingh7092
  • 44Stories
  • 42Followers
  • 541Love
    6.1KViews

Lucky Singh

ਇਕ ਦਿਨ ਉਹਨਾ ਦੀਆ ਯਾਦਾ ਹੀ ਲੈ ਬੈਠਣ ਗਈਆਂ

  • Popular
  • Latest
  • Video
6de3aa00e5bbddd69deef2bca9d3148d

Lucky Singh

6de3aa00e5bbddd69deef2bca9d3148d

Lucky Singh

ਮਹਬੂਬ ਇਸ ਤਰ੍ਹਾ  ਦਿਲ 
ਦੀਆ ਗਹਰਾਈਆਂ ਚ ਉਤਰ ਗਏ '
ਪਰ ਜਾਦੇਂ ਜਾਦੇਂ ਸਭ ਰਸਤੇ
ਉਸਣੇ ਤਬਾਹ ਕਰ ਛੱਡੇ'
😔😔😔😔

©Lucky Singh
  #❤😔❤😔
6de3aa00e5bbddd69deef2bca9d3148d

Lucky Singh

ਮੁਹੱਬਤ ਕਵੀ ਕਿਸੀ ਕੋ ਬਰਬਾਦ ਨਹੀ ਕਰਤੀ
ਜੋ ਲੋਗ ਮੁਹੱਬਤ ਮੇਂ ਜਿਸਮ ਕੇ ਸੋਦੇ ਕਰ ਲੇਤੇ ਹੈ
ਉਨ ਲੋਗੋ ਨੇ ਮੁਹੱਬਤ ਬਦਨਾਮ ਕਰਤੀ'
ਜੇ ਤੋ ਬੜਾ ਖੂਬਸੂਰਤ ਇਹਸਾਸ ਹੈ ਯਾਰੋ
ਕਹਿਤੇ ਹੋ ਨਾ ਇਸ ਖੂਬਸੂਰਤ ਇਹਸਾਸ ਕੀ ਹਰ ਕਿਸੀ 
ਕੋ ਕਦਰ ਨਹੀ ਹੋਤੀ

©Lucky Singh
  #khoj #love feel ❤❤

#khoj love feel ❤❤ #ਸ਼ਾਇਰੀ

6de3aa00e5bbddd69deef2bca9d3148d

Lucky Singh

@ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੀ

@ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੀ #ਗਿਆਨ

6de3aa00e5bbddd69deef2bca9d3148d

Lucky Singh

ਧੰਨ ਵਾਹਿਗੁਰੂ ਜੀ#×

ਧੰਨ ਵਾਹਿਗੁਰੂ ਜੀ#× #ਸ਼ਾਇਰੀ

6de3aa00e5bbddd69deef2bca9d3148d

Lucky Singh

ਰਾਤੀ ਬਹੁਤ ਰੋਇਆ ਸਜਣਾ ਤੇਨੂੰ ਯਾਦ ਕਰਕੇ'
ਤੇਰੇ ਪਿਆਰ ਦੀਆ ਯਾਦਾ ਹੀ ਮੇਰੇ ਕੇਲ ਨੇ '
ਹੁਣ ਤਕ ਕਦੋ ਦਾ ਮਰ ਮੁਕਿਆ ਹੁਦਾਂ ਮੈਂ
ਜੇ ਇਸ ਦਿਲ ਵਿਚ ਤੇਰੀ ਯਾਦ ਨਾ ਹੁਦੀਂ
😔😔😔😔
miss you dila

©Lucky Singh
  #hanju ......
6de3aa00e5bbddd69deef2bca9d3148d

Lucky Singh

ਤਕਦੀਰਾ ਦੇ ਫੇਸਲੇਂ ਆ ਸਜਣਾ'
ਦੱਸ ਕੀਦਾ ਜੀ ਕਰਦਾ ਰੂਹ ਤੋ ਵਖ ਹੋਣ ਨੂੰ

©Lucky Singh
  @🤫🤫
6de3aa00e5bbddd69deef2bca9d3148d

Lucky Singh

ਦਿਲ ਦੇ ਸੋਦੇ ਵੀ ਵੜੇ ਮਹਿਗੇਂ ਨੇ ਸਜਨਾ
ਜਿਥੇ ਵਾਰ ਵਾਰ ਇਸ ਨੂੰ ਠੁਕਰਾਇਆ ਜਾਦਾਂ ਨਾ
ਉਥੋ ਹੀ ਏ ਕਮਲਾ ਦਿਲ ਪਿਆਰ ਲਭਦਾ
😊😊😊😊

©Lucky Singh
  #shabd @dil de jazbat
6de3aa00e5bbddd69deef2bca9d3148d

Lucky Singh

ਪੜੀਆਂ ਵਹੁਤ ਕਿਤਾਬਾ ਮੈਂ
ਪਰ ਕਮਲੀਏ ਮੈਂਥੋ ਤੇਰਾ ਦਿਲ ਨਾ ਪੜ੍ਹ ਹੋਇਆ
🤫🤫🤫🤫

©Lucky Singh
  #shabd 😒😒
6de3aa00e5bbddd69deef2bca9d3148d

Lucky Singh

😔ਜਿਸ ਨੂੰ ਵੇਖ ਕੇ ਕਦੇ ਹਾਸੇ ਨੀ ਰੁਕਦੇ ਸੀ'😔
ਅਜ ਆਖਿਰ ਬੋਲ ਕੇ ਚਲੀ ਗਈ ਖੁਸ਼ ਰਹੀ ਸਜਣਾ
😔😔😔😔

©Lucky Singh
  #🙍🙍🙍
loader
Home
Explore
Events
Notification
Profile