Nojoto: Largest Storytelling Platform
harmansidmanrarh4207
  • 9Stories
  • 2Followers
  • 86Love
    594Views

Rmn Sidman Rarh

  • Popular
  • Latest
  • Video
70e411d6807733debf345f40f5da2b56

Rmn Sidman Rarh

White 🫥ਕਈ ਉਦਾਸੀਆਂ ਦਾ ਕਦੇ ਹੱਲ ਨੀ ਹੁੰਦ੍ਹਾ 💫

©Rmn Sidman Rarh
  #Sad_Status
70e411d6807733debf345f40f5da2b56

Rmn Sidman Rarh

White ਤੈਨੂੰ ਚਾਹਿਆ , ਤੈਨੂੰ ਪਾਇਆ 
ਫੇਰ ਮੈਂ ਤੈਨੂੰ ਗਵਾਲਿਆ 
ਪਤਾ ਤਾਂ ਪਹਿਲੇ ਦਿਨ ਤੋਂ ਸੀ ,
ਤੂੰ ਨਹੀਂ ਮੇਰਾ ਫਿਰ ਵੀ  ਪਿਆਰ ਤੇਰੇ ਨਾਲ ਪਾ ਲਿਆਂ 
ਤੇਰਾ ਸਾਥ ਨਹੀਂ ਸੀ ਮੇਰੇ ਨਾਲ ,
ਫਿਰ ਵੀ ਸੋਚਾਂ ਵਿਚ ਸਾਥੀ ਤੈਨੂੰ ਬਣਾ ਲਿਆਂ 
ਤਕਦੀਰ ਚ ਤੂੰ ਕਦੇ ਆਉਣਾ ਨਹੀਂ ,
ਫਿਰ ਵੀ ਖੁਆਬ ਮੈਂ ਤੇਰੇ ਨਾਲ ਸਜ਼ਾ ਲਿਆ
ਅੱਖ ਖੁੱਲੀ ਤੇ ਪਤਾ ਲੱਗਾ ....
ਇਹ ਤਾਂ ਸੁਪਨਾ ਸੀ ਜਿਹੜਾ ਮੈਂ ਆਪ ਹੀ ਬਣਾ ਲਿਆ

©Rmn Sidman Rarh
  #love_shayari ?
70e411d6807733debf345f40f5da2b56

Rmn Sidman Rarh

White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ 
ਭਾਵੇਂ ਉਹਨੇ ਗੱਲ ਨੀ ਕੀਤੀ ਗੱਲ ਪੁਗਾਵਣ ਦੀ,

ਜੀਹਦੇ ਪਿਆਰ ਚ ਅੰਨੀ ਹੋਈ ਫਿਰਦੀ ਸਾਂ 
ਬਿੰਦ ਨੀ ਲਾਇਆ ਉਹਨੇ ਗੱਲ ਮੁਕਾਵਣ ਲਈ ,

ਹੁਣ ਖੌਰੇ ਕਿਹੜੇ ਮਾਣ ਚ ਤੁਰਿਆ ਫਿਰਦਾ ਏ
ਸ਼ਾਇਦ ਦਿੰਦਾ ਏ ਸਜਾ ਹੱਦੋਂ ਵਧਕੇ ਚਾਹਵਣ ਦੀ।

~Rmn sidman💫

©Rmn Sidman Rarh
  #love_qoutes  Balwinder Kaur Bindu #

#love_qoutes Balwinder Kaur Bindu # #ਵੀਡੀਓ

70e411d6807733debf345f40f5da2b56

Rmn Sidman Rarh

White ਖਿਲਾਫ ਤਾਂ ਲੋਕ ਹੋਣਗੇ ਹੀ,
ਮੁਕਾਬਲਾ ਜੋ ਕਰ ਨਹੀ ਸਕਦੇ। 
🦁💪⛳

©Harman Sidman Rarh
  #election2024
70e411d6807733debf345f40f5da2b56

Rmn Sidman Rarh

ਅੱਜ ਬੋਲਦੇ ਤੈਨੂੰ ਚੰਗੇ ਨੀ ਨਾ ਲਗਦੇ 
ਤੇ ਬਰਦਾਸਤ ਤੇਰੇ ਤੋਂ ਮੇਰੀ ਚੁੱਪ ਵੀ ਨੀ ਹੋਣੀ🤐🤞

©Harman Sidman Rarh
  #Dance
70e411d6807733debf345f40f5da2b56

Rmn Sidman Rarh

ਦੁਨੀਆਂ ਦੀ ਸਭ ਤੋਂ ਵੱਡੀ ਭੀਖ😌🫰,
ਮੁਹੱਬਤ ਦੀ ਆ💔🫶
ਮੈਂ ਓਹ ਵੀ ਮੰਗੀ ਸੀ 🥺🙏💯

©Harman Sidman Rarh
  #dhoop
70e411d6807733debf345f40f5da2b56

Rmn Sidman Rarh

🌟 ਗਲਤੀ🌟
ਇਨਸਾਨ ਹਮੇਸ਼ਾ ਗਲਤੀ ਦਾ ਪੁਤਲਾ ਹੁੰਦਾ ਹੈ  ਉਸ ਇਨਸਾਨ ਨੂੰ ਕਦੇ ਕੋਈ ਨਹੀਂ ਬਦਲ ਸਕਦਾ ਜਿਸ ਨੂੰ ਆਪਣੇ ਅੰਦਰ ਕੋਈ ਗਲਤੀ ਨਾ ਨਜ਼ਰ ਆਵੇ ਇਹੀਓ ਉਹਦੀ ਸਭ ਤੋਂ ਵੱਡੀ ਗਲਤੀ ਹੁੰਦੀ ਆ

©Harman Sidman Rarh *Love shayari, self love

*Love shayari, self love

70e411d6807733debf345f40f5da2b56

Rmn Sidman Rarh

🖤 ਅਧੂਰਾ ਖ਼ੁਆਬ🖤
 ਜੋ ਗੱਲ ਅੱਜ ਕਹੀ ਕਦੇ ਮੁੜ ਕੇ ਨਾ ਕਹੀਂ, ਮੈਂ ਕਿਹਾ ਆ ਨ ਜੇ ਤੂੰ ਨ੍ਹੀਂ ਤਾਂ ਕੋਈ ਹੋਰ ਵੀ ਨਹੀਂ

©Harman Sidman Rarh *
Love shayari, motivation,love romance 

#evening

* Love shayari, motivation,love romance #evening

70e411d6807733debf345f40f5da2b56

Rmn Sidman Rarh

🌟ਨੇਕ🌟
ਨੇਕ ਬਣਨ ਦੀ ਕੋਸ਼ਿਸ਼ ਇਸ ਤਰ੍ਹਾਂ ਕਰਿਆ ਕਰੋ ਜਿਵੇਂ ਖੂਬਸੂਰਤ ਬਣਨ ਲਈ ਕਰਦੇ ਹੋਂ

©Harman Sidman Rarh *Love shayari, motivation,

#Lights

*Love shayari, motivation, #Lights #Life


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile