Nojoto: Largest Storytelling Platform
pindubains5379
  • 74Stories
  • 1Followers
  • 648Love
    2.9KViews

Pindu Bains

punjabi songs writer

  • Popular
  • Latest
  • Video
8280a13b53ff8d0220b1b1c0ab564ae5

Pindu Bains

White ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ,
ਤੇਰੇ ਇਸ਼ਕ ਦੇ ਵਿੱਚ ਖਾਮੀਆਂ ਨੇ।
ਮੈਂ ਜਾਣਦਾ ਉਹਨਾਂ ਸਾਰਿਆਂ ਨੂੰ,
ਜਿਹਨਾਂ ਜਿਹਨਾਂ ਦਿੱਤੀਆਂ ਤੈਨੂੰ ਨਿਸ਼ਾਨੀਆਂ ਨੇ।

©Pindu Bains
  #shayaari
8280a13b53ff8d0220b1b1c0ab564ae5

Pindu Bains

White ਹਾਸਿਆਂ ਦੇ ਦੀਵੇ ਕਦੋਂ ਦੇ ਬੁੱਝਗੇ ਨੇ,
ਪੰਛੀ ਸਾਡੇ ਉਮੀਦਾਂ ਦੇ ਹੁਣ ਸਭ ਉੱਡਗੇ ਨੇ।

©Pindu Bains
  #shayaari
8280a13b53ff8d0220b1b1c0ab564ae5

Pindu Bains

White ਦਿਲ ਤੇਰੇ ਬਿਨਾਂ ਕਿਤੇ ਮੇਰਾ ਲੱਗਦਾ ਨੀ,
ਵੇ ਤੂੰ ਅੱਖਾਂ ਨੂੰ ਹੁਣ ਲੱਭਦਾ ਨੀ।
ਖਾਰੇ ਕਿੱਥੇ ਤੁਰ ਗਿਆ ਏ,
ਜਿੰਦ ਮੇਰੀ ਨੂੰ ਦੁੱਖਾਂ ਵਿੱਚ ਪਾ ਕੇ।
ਵੇ ਮੈਂ ਨਿੱਤ ਰੋਂਦੀ ਆ,
ਫੋਟੋ ਤੇਰੀ ਨੂੰ ਸੀਨੇ ਲਾ ਕੇ।
ਵੇ ਮੈਂ ਨਿੱਤ ਰੋਂਦੀ ਆ,
ਫੋਟੋ ਤੇਰੀ ਨੂੰ ਸੀਨੇ ਲਾ ਕੇ।

©Pindu Bains
  #sad shayari
8280a13b53ff8d0220b1b1c0ab564ae5

Pindu Bains

ਟੁੱਟ ਗਈ ਏ ਸਾਹਾਂ ਦੀ ਟਾਹਣੀ,
ਖਤਮ ਤੇਰੀ ਮੇਰੀ ਹੁਣ ਇਸ਼ਕ ਕਹਾਣੀ।
ਹਾਲੇ ਵੀ ਪਿੰਦੂ ਆਕੜ ਵਿੱਚ ਰਹਿੰਦਾ,
ਤੇਰਾ ਸਿਰ ਨਾ ਕਿਸੇ ਅੱਗੇ Bains ਝੁੱਕਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।

©Pindu Bains
  #Shayari
8280a13b53ff8d0220b1b1c0ab564ae5

Pindu Bains

ਮੁੱਕ ਗਏ ਨੇ ਚਾਅ ਮੇਰੇ,
ਸੁਪਨੇ ਤੂੰ ਕਰਤੇ ਸਵਾਹ ਮੇਰੇ।
ਤੈਨੂੰ ਵੀ ਕੋਈ  ਇੰਝ ਲੁੱਟੁਗਾ,
ਜਿਵੇਂ ਰੂਹ ਮੇਰੀ ਨੂੰ ਤੂੰ ਲੁੱਟਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।

©Pindu Bains
  #Shayari
8280a13b53ff8d0220b1b1c0ab564ae5

Pindu Bains

White ਗਲਤੀ ਮੇਰੀ ਮੈਂ ਰੱਬ ਮੰਨਿਆ ਸੀ ਤੈਨੂੰ,
ਧੋਖਾ ਖ਼ੁਦਗ਼ਰਜਾ ਤੂੰ ਦਿੱਤਾ ਏ ਮੈਨੂੰ।
ਫ਼ਿਕਰ ਝੂਠਾ ਹੁਣ ਕਰਨਾ ਛੱਡਦੇ ,
ਦਿਲ ਮੇਰਾ ਮਰ ਚੁੱਕਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।

©Pindu Bains
  #Shayar
8280a13b53ff8d0220b1b1c0ab564ae5

Pindu Bains

Black ਜ਼ਿੰਦਗੀ ਵਿੱਚ ਕਦੇ ਆਈ ਨਾ,
ਮੈਨੂੰ ਰਾਹਾਂ ਦੇ ਵਿੱਚ ਬੁਲਾਈ ਨਾ।
ਅੱਖ ਹੁਣ ਤੈਨੂੰ ਦੇਖਣਾ ਨੀ ਚਾਹੁੰਦੀ,
ਸਾਗਰ ਹੰਝੂਆਂ ਦਾ ਮਸਾਂ ਰੁਕਿਆਂ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉਠਿਆਂ ਏ।

©Pindu Bains
  #shayari
8280a13b53ff8d0220b1b1c0ab564ae5

Pindu Bains

White ਅੱਖਾਂ ਉਹਦੀਆਂ ਕਿਸੇ ਹੋਰ ਤੇ ਮਰਦੀਆਂ ਸੀ,
ਸਾਡਾ ਖੇੜਾ ਤਾ ਫਰਜ਼ੀ ਸੀ।
ਆਪਾਂ ਤਾਂ ਕੋਸ਼ਿਸ਼ ਕਰਕੇ ਮੰਜ਼ਿਲ ਦੇ ਰਾਸਤੇ ਵਾਪਿਸ ਚੱਲੇ ਆ।
ਬੋਲਣਾ ਨਾ ਬੋਲਣਾ ਉਹਦੀ ਮਰਜ਼ੀ ਸੀ।

©Pindu Bains
  #Shayari
8280a13b53ff8d0220b1b1c0ab564ae5

Pindu Bains

White ਜ਼ਿੰਦਗੀ ਵਿੱਚ ਹੁਣ ਕਦੇ ਆਈ ਨਾ,
ਮੈਨੂੰ ਰਾਹਾਂ ਦੇ ਵਿੱਚ ਬੁਲਾਈ ਨਾ।
ਦੁਬਾਰਾ ਹੁਣ ਤੈਨੂੰ ਦੇਖਣਾ ਨੀ ਚਾਹੁੰਦੀ,
ਸਾਗਰ ਹੰਝੂਆਂ ਦਾ ਮਸਾਂ ਰੁਕਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ,
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।

©Pindu Bains
  #alone #Shayar
8280a13b53ff8d0220b1b1c0ab564ae5

Pindu Bains

White ਕਦੇ ਕਦੇ ਕਿਸੀ ਦੀ ਖਾਮੋਸ਼ੀ ਦਾ ਮੱਤਲਬ ਵੀ,
ਨਾ ਹੀ ਹੁੰਦਾ ਏ।

©Pindu Bains
  #alone #shayaari
loader
Home
Explore
Events
Notification
Profile