Nojoto: Largest Storytelling Platform
pjsg9342721265308
  • 654Stories
  • 343Followers
  • 8.8KLove
    64.2KViews

Prabhjot PJSG

I Love Poetry

https://www.youtube.com/PrabhjotPJSG

  • Popular
  • Latest
  • Repost
  • Video
9fa580ca608ed95a600fdf06d5fa738a

Prabhjot PJSG

White ਯਾਰ ਮੇਰਾ ਰੁੱਸ ਗਿਆ, 
टेਏ ਪਾ ਗਿਆ ।
ਕੁੱਝ  ਪਲਾ ਬਆਦ ਉਹ ਫਿਰ ਆ ਗਿਆਂ, 
ਅੱਬਾ ਪਾਉਣ ਲਈ 
ਅੱਬਾ ਪਾਉਣ ਲਈ।

©Prabhjot PJSG
  #sad_quotes
9fa580ca608ed95a600fdf06d5fa738a

Prabhjot PJSG

White ਸੋਚਿਅ ਸੀ ਹੋਰ ,
ਤੇ ਹੋਰ ਹੋ ਗਿਆ ।
ਸਾਡੀ ਵਾਰੀ ਤਾਂ ,
ਰੱਬ ਸੋ ਗਿਆ।
ਮੈਂ ਤਾਂ ਕਰਾ ,
ਪਰ ਮੋਹ ਵੀ ਗਿਆ।

©Prabhjot PJSG
  #sad_quotes
9fa580ca608ed95a600fdf06d5fa738a

Prabhjot PJSG

White ਸਾਡੇ ਖੇਡਣ ਹੀ ਨਹੀ ਦਿੱਤਾ ਜਾਂਦਾ ,
ਉਂਝ ਭਾਲ ਦੇ ਆ ਮੈਡਲ ।
ਕਿਤਾਬੀ ਕੀੜੇ ਬਣਾਉਣ ਵਿੱਚ ਲੱਗੇ ਹੋਏ ਆ ,
ਮਾਪੇ ਵੀ ਤੇ ਸਕੂਲ ਵੀ।
ਸਾਰੇ ਤਾਂ ਨਹੀ ਪਰ ਬਹੁਤ ਸਾਰੇ...

©Prabhjot PJSG #National_Sports_Day
9fa580ca608ed95a600fdf06d5fa738a

Prabhjot PJSG

White ਮੈਂ ਬੈਠਾ ਵਿੱਚ ਹਨੇਰੇ ,
ਜੋ ਵਿੱਚ ਸੀ ਤੇਰੇ ਮੇਰੇ ,
ਯਾਦ ਰਿਹਾ ਹਾ ਕਰ ।

ਸਮਾਂ ਗਿਆ ਉਹ ਬੀਤ,
ਬਣ ਗਿਆ ਉਹ ਅਤੀਤ ,
ਯਾਦ ਰਿਹਾ ਹਾ ਕਰ ।

ਹਾਸਾ ਸੀ ਸਾਡੇ ਚੇਹਰੇ,
ਖੁਸ਼ੀਆ ਸੀ ਚਾਰ ਚੁਫੇਰੇ ,
ਯਾਦ ਰਿਹਾ ਹਾ ਕਰ।

ਹੋ ਚੱਲੇ ਦੋ ਸਾਲ,
ਹੋਇਆ ਬੁਰਾ ਹਾਲ,
ਰੱਬਾ ਛੇਤੀ ਸਭ ਠੀਕ ਕਰ ।

©Prabhjot PJSG
  #Sad_Status  ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

#Sad_Status ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

9fa580ca608ed95a600fdf06d5fa738a

Prabhjot PJSG

White ਰੂਹ ਦਾ ਮੇਲ ,
ਪਿਆਰ ਦਾ ਖੇਲ ...

©Prabhjot PJSG
  #love_qoutes
9fa580ca608ed95a600fdf06d5fa738a

Prabhjot PJSG

White ਜੈ ਸ਼੍ਰੀ ਕ੍ਰਿਸ਼ਨ...

©Prabhjot PJSG
  #Krishna
9fa580ca608ed95a600fdf06d5fa738a

Prabhjot PJSG

White ਅਜੇ ਵੀ ਥੋੜਾ ਜਾ ਰਹਿ ਰਿਹਾ ਮਨ ਵਿਚ...

©Prabhjot PJSG
  #Sad_Status
9fa580ca608ed95a600fdf06d5fa738a

Prabhjot PJSG

White ਸਭ ਤੇਰੇ ਨਾਲ ਹੀ ਨੇ...

©Prabhjot PJSG
  #love_shayari
9fa580ca608ed95a600fdf06d5fa738a

Prabhjot PJSG

White ਮੈਂ ਹਿੰਮਤ ਨਹੀਂ ਹਾਰੀ ਅਜੇ...

©Prabhjot PJSG
  #Tulips
9fa580ca608ed95a600fdf06d5fa738a

Prabhjot PJSG

White ਮੌਕਾ ਸਾਂਭ ਲਈ...

©Prabhjot PJSG #GoodMorning
loader
Home
Explore
Events
Notification
Profile