Find the Latest Status about sant ravidas ji ki pothi from top creators only on Nojoto App. Also find trending photos & videos about, sant ravidas ji ki pothi.
ਵੀਰੂ
ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ। ਕਈ ਰੋਂਦੇ ਪੰਜਾਬੀਆਂ ਦੇ ਸੰਤਾਂ ਨੇ ਹੰਝੂ ਪੂੰਝੇ। ਅੱਤਵਾਦੀ ਦੱਸਦੀ ਅੱਜ ਕੱਲ ਦੀ ਚਰਚਾ। ਇਕ ਵੀ FIR ਨੀ ,ਨਾ ਸੀ ਕੋਈ ਪਰਚਾ। ਧੋਖਾਧੜੀ, ਚੋਰੀ ,ਰੇਪ, ਤਾਂ ਦੂਰ ਦੀ ਗੱਲ ਸੀ। ਜ਼ੁਲਮ ਨਾਲ ਲੜਨ ਲਈ ਸਪੀਚ ਹੀ ਹੱਲ ਸੀ। ਗੋਲੀਆਂ ਖਾਧੀਆਂ ਪਿੰਡੇ ਤੇ ਸਾਨੂੰ ਕੌਮੀ ਨਿਸ਼ਾਨ ਦੇ ਗਏ। ਸਾਡੀ ਪਹਿਚਾਣ ਲਈ ਓ ਆਪਣੀ ਜਾਨ ਦੇ ਗਏ । ਵੀਰੂ......✍️🚩 #sant Jarnail singh ji ❣️ #khalsa #Punjabi