Nojoto: Largest Storytelling Platform

New waheguru ji quotes Quotes, Status, Photo, Video

Find the Latest Status about waheguru ji quotes from top creators only on Nojoto App. Also find trending photos & videos about, waheguru ji quotes.

    LatestPopularVideo

Inder Ber

Waheguru ji Waheguru ji

read more
 Waheguru ji Waheguru ji

The Poet

waheguru ji #waheguru ji #nojotovideo

read more

Sukhraj Singh

WAheguru ji WAheguru #nojotophoto

read more
 WAheguru ji WAheguru

तेरा Angural

🌹waheguru ji 🌹 🌹 waheguru ji 🌹 🌹 waheguru ji 🌹 🌹 waheguru ji 🌹 🌹 waheguru ji 🌹 #GuruTegBahadurJi

read more
#GuruTegBahadurJi ਰੱਬ  ਦੀ ਰਜਾ ਦੇ ਵਿਚ 
   ਜਿਹੜੇ ਲੋਕੀ  ਰਹਿੰਦੇ ਨੇ
        ਜਿੰਦਗੀ ਦਾ
  ਅਸਲੀ ਨਜਾਰਾ ਉਹੀ ਲੈਂਦੇ ਨੇ 🌹waheguru ji 🌹
     🌹  waheguru ji 🌹
            🌹 waheguru ji 🌹
                  🌹  waheguru ji 🌹
                        🌹  waheguru ji 🌹

deepsaggu

Waheguru ji #ਵਿਚਾਰ

read more

Ginni Ginni

waheguru ji

read more
Hukamnama Sahib - Sachkhand Sri Harmandir Sahib, Amritsar 30/03/2020 Morning ( ANG 709)
In Gurmukhi :
ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਸਲੋਕ ॥
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। waheguru ji

harry boy

waheguru ji

read more

ਤੇਰਾ ਮੈਂਟਲ ਕੰਬੋਜ਼

waheguru ji

read more
(ਗੁਰੂ)
ਇੱਥੇ ਉਜੜੇ ਵਸਾ ਦਿੰਦਾ ਐ
ਕੁੱਲੀਆਂ ਤੋ ਮਹਿਲ ਪਵਾ ਦਿੰਦਾ ‌ਆ
ਰਾਜੇ ਨੂੰ ਬਿਖਰੀ ਤੇ ਬਿਖਰੀ ਨੂੰ ਰਾਜਾ ਬਣਾ ਦਿੰਦਾ ਐ‌  
ਮੇਰਾ waheguru ਇਕ ਮਿੰਟ ਰੰਗ ਦਿਖਾ 
ਦਿੰਦਾ ਆ 
ਲਿਖਾਰੀ ਕੰਬੋਜ਼ ਮਦੀਪੁਰੀਆ waheguru ji

ਵੋਹਰਾ ਸਾਬ

#waheguru ji

read more
ਇੱਕ ਬੇਨਤੀ ਕਬੂਲ 
ਕਰੀਂ ਮਾਲਕਾ
ਕਦੇ ਬੁੱਕਲ੍ਹ ਚ ਡਿੱਗਾਂ 
ਨਾ ਮੈਂ ਗ਼ੈਰ ਦੀ #Waheguru ji

kanchan jassal

waheguru ji #ਵਿਚਾਰ

read more
dhan baba nanak jo 20rs vich langer la gya...dhan baba tera khalsa jo tere bol puga reha... waheguru ji
loader
Home
Explore
Events
Notification
Profile