Find the Best karamjitpuri Shayari, Status, Quotes from top creators only on Nojoto App. Also find trending photos & videos about tujhe yaad kar liya hai aayat ki tarah shayari, mujhe apne bulaya ye karam nahi to kya hai naat lyrics, shayri by om kara on inshaqvaaz set 0, tujhe yaad kar liya hai lyrics in hindi, jit hasil karne ke liye shayari motivational wala,
karamjit puri
ਉਹਨੂੰ ਕੀ ਲੋੜ ਏ, ਸ਼ਾਇਰੀ ✍️ਦੀ ਉਹਨੂੰ ਦੇਖ ਕੇ ਤਾਂ ਸ਼ਾਇਰ ਬਣਦੇ ਆ ਲੋਕ #karamjitpuri ©karamjit puri ਉਹਨੂੰ ਦੇਖ ਕੇ ਤਾਂ ਸ਼ਾਇਰ ਬਣਦੇ ਨੇ ਲੋਕ,, #shayri #shayri #loveshayari #girl #mylife #mylove
ਉਹਨੂੰ ਦੇਖ ਕੇ ਤਾਂ ਸ਼ਾਇਰ ਬਣਦੇ ਨੇ ਲੋਕ,, #shayri #shayri #loveshayari #girl #mylife #mylove #Love #karamjitpuri
read morekaramjit puri
ਉਹ ਪਿਆਰ ਵੀ ਕਾਹਦਾ ਪਿਆਰ ਹੈ ਸੱਜਣਾਂ, ਜੋ ਬੋਲ ਕੇ ਦੱਸਣਾਂ ਪਵੇ ਕਿ ਮੈਂ ਤੈਨੂੰ ਪਿਆਰ ਕਰਦਾਂ #karamjitpuri ©karamjit puri love u #Love #iloveyou #
love u #Love #iloveyou # #karamjitpuri
read morekaramjit puri
ਮੈਂ ਕਿਹਾ, ਕੀ ਕਰਦੇ ਓ ਅੱਜ ਕੱਲ??? ਉਹ ਕਹਿੰਦੇ ਬਸ ਰੱਬ ਦਾ ਨਾਂ ਲੈ ਛੱਡੀਦੈ। ਮੈਂ ਕਿਹਾ,ਓ ਸੱਚ,,ਤੁਹਾਡਾ ਤਾਂ ਪੁਰਾਣਾਂ ਰਿਸ਼ਤਾ ਰੱਬ ਨਾਲ, ਤੁਸੀਂ ਮਹੁੱਬਤ ਵੇਲੇ ਝੂਠੀਆਂ ਸੌਹਾਂ ਜੋ ਖਾਧੀਆਂ ਸੀ ਉਹਦੀਆਂ ,, #ਕਰਮਜੀਤ_ਪੁਰੀ✍️ #karamjitpuri ©karamjit puri #SAD #sadshyari #Shayar #Friend #pyaar #true_love #Dil
karamjit puri
ਸਮੁੰਦਰ ਦਾ ਪਾਣੀ ਕਿਨਾਰਿਆਂ ਤੱਕ ਹੀ ਸੀਮਤ ਨਹੀਂ ਹੁੰਦਾ ,,, ਬਹੁਤ ਉੱਚੀਆਂ ਲਹਿਰਾਂ ਉਠਦੀਆਂ, ਕਈ ਵਾਰੀ ਕਿਨਾਰੇ ਖੜ੍ਹ ਕੇ ਨਜ਼ਾਰਾ ਦੇਖਣ ਵਾਲੇ ਵੀ ਭਿੱਜ ਜਾਦੇ ਨੇ,,, ਸੋਚ ਲੈ #ਕਰਮਜੀਤ_ਪੁਰੀ✍️ #karamjitpuri ©karamjit puri #Love #lover #Dear #true_love #Friendship #Girlfriend #boyfriendgirlfriendjokes #Friend
karamjit puri
ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ ਮਾਂ ਕੋਲ ਬਹਿਕੇ,,। ਮਰੀ ਹੋਈ ਵੀ ਮਾਂ ਮੇਰੀ ਹਾਏ ਭੁੱਖ ਨਹੀਂ ਜਰ 😭 ਸਕਦੀ, ਸੱਚੀ ਕੱਲਾ ਬਹਿ ਕੇ ਰੋਇਆਂ 😭 ਰਾਤ ਮੈਂ ਹੌਕੇ 😭 ਲੈ ਲੈ ਕੇ । #ਕਰਮਜੀਤ_ਪੁਰੀ✍️ ©karamjit puri ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ
ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ #Nature #Life #Mother #maa #motherlove #motherlove❤️ #karamjitpuri #ਕਰਮਜੀਤ_ਪੁਰੀ✍️
read morekaramjit puri
ਉਹ ਚਿਰਾਗ ਬਨ ਕੇ ਜ਼ਿੰਦਗੀ ਰੌਸ਼ਨ ਕਰਨ ਆਏ ਸੀ ,,ਅਚਾਨਕ ਅੱਖ ਖੁੱਲ੍ਹੀ ਤਾਂ ਦੇਖਿਆ ਘਰ ਜਲਾ ਕਰ ਚਲੇ ਗਏ 😭 #karamjitpuri ✍️ ©karamjit puri
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited