Nojoto: Largest Storytelling Platform

Best 0239P09102022 Shayari, Status, Quotes, Stories

Find the Best 0239P09102022 Shayari, Status, Quotes from top creators only on Nojoto App. Also find trending photos & videos about bangalore 560 023 kannada full movie, mann c 17 023, bangalore 560 023 movie, 023 cargo tracking,

  • 1 Followers
  • 1 Stories

دوندر ماحل

  ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ  ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ, ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, ਵਤਨਾਂ ਤੋਂ ਦੂਰ ਵਤਨਾਂ ਦੀ ਤਾਂਘ, ਸ਼ਿਫਟਾਂ ਦੇ ਦੌਰ ‘ਚ ਪਿੰਡ ਜਾਂਦਾ ਨਾ ਭੁੱਲਿਆ ਏ, ਕਿੰਨੇ ਚੰਗੇ ਜਾਂ ਮਾੜੇ ਇਹ ਤਾਂ ਰੱਬ ਜਾਣਦਾ, ਕੁੜੱਤਣ ਦੀ ਮਿਠਾਸ ਮਾਹਲ ਦੱਸ ਕੋਣ ਭੁੱਲਿਆ ਏ, ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ । #0239P09102022 #erotica

read more
 
ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ  ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ,
ਕਈਆਂ ਨੂੰ ਢਾਹਿਆ ਮਜ਼ਬੂਰੀਆ, ਕਈਆਂ ਦੇ ਦੇਖ ਹਾਲਾਤ ਬਦਲ ਚੱਲਿਆਂ ਏ, 
ਵਤਨਾਂ ਤੋਂ ਦੂਰ ਵਤਨਾਂ ਦੀ ਤਾਂਘ, ਸ਼ਿਫਟਾਂ ਦੇ ਦੌਰ ‘ਚ ਪਿੰਡ ਜਾਂਦਾ ਨਾ ਭੁੱਲਿਆ ਏ,
ਕਿੰਨੇ ਚੰਗੇ ਜਾਂ ਮਾੜੇ ਇਹ ਤਾਂ ਰੱਬ ਜਾਣਦਾ, ਕੁੜੱਤਣ ਦੀ ਮਿਠਾਸ ਮਾਹਲ ਦੱਸ ਕੋਣ ਭੁੱਲਿਆ ਏ,
ਬਚਪਨ ਵਾਲਾ ਐਤਵਾਰ, ਬਸ ਐਵੇਂ ਹੀ ਚੁੱਪ ਚੁਪੀਤੇ ਹੀ ਲੰਘ ਚੱਲਿਆਂ ਏ ।
#0239P09102022

©Dawinder Mahal  

About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile