Nojoto: Largest Storytelling Platform

Best ਕੋਟਸ Shayari, Status, Quotes, Stories

Find the Best ਕੋਟਸ Shayari, Status, Quotes from top creators only on Nojoto App. Also find trending photos & videos about

  • 1 Followers
  • 27 Stories

Stories related to ਕੋਟਸ

ranjeet hans

White हद हैं क्या इक पितर रिश्ते का
तो लिहाज कर लो बस जिस्म दिखाना 
हैं, जैसे मर्जी दिखाओ जो काम 
मई पढ़दे मैं करती हैं जिस्म दिखाने की 
हवस ने खुले आम कर दिया। हर कोई 
उठके दूध ट्रेंड ही बना लिया, 🤦

©ranjeet hans #sad_quotes

Aman Majra

#good_night ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

read more
White रिश्ते तो बहुत होते है,

पर जो दर्द बांटने लगे वही असली रिश्ता है...

©Aman Majra #good_night  ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

ਦੀਪਕ ਸ਼ੇਰਗੜ੍ਹ

LO√€ br💔ken ਲਵ ਕੋਟਸ

read more
गम  जो  ये  बढ़  रहे  हैं  अहस्ता - अहस्ता।
जाम भी बेअसर हो रहे हैं अहस्ता-अहस्ता।

जाने अनजाने में हुई गुस्ताखीयाँ, हों माफ।
दाम नफरतों के बढ़ रहे हैं अहस्ता अहस्ता।

©ਦੀਪਕ ਸ਼ੇਰਗੜ੍ਹ #LO√€ 
#br💔ken  ਲਵ ਕੋਟਸ

Aman Majra

#teachers_day ਅੱਜ ਦਾ ਵਿਚਾਰ ਪੰਜਾਬੀ #ਕੋਟਸ

read more
White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ 
ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ 
ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ..

ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ....
Happy Teachers Day
🙏🙏🙏

©Aman Majra #teachers_day  ਅੱਜ ਦਾ ਵਿਚਾਰ ਪੰਜਾਬੀ

Aman Majra

#LookingDeep Heartbreak ਕੋਟਸ ਲਾਈਫ ਕੋਟਸ

read more
ਨਾ ਤੂੰ ਮੇਰਾ ਦਿਲ ਤੋੜਿਆ ਨਾ ਮੈਂ ਤੇਰਾ ਦਿਲ ਤੋੜਿਆ,
ਉਸ ਰੱਬ ਨੇ ਹੀ ਕੱਢ ਲਈ ਕੋਈ ਖਾਰ,
ਜੋ ਆਪਾਂ ਨੂੰ ਵਿਛੋੜਿਆ...

ਵੱਸ ਦੀ ਜੇ ਰਹਿੰਦੀ ਬਿੱਲੋ ਆਪਣੇ  ਕੋਈ ਗੱਲ ਨੀ,
ਇਕੱਠੇ ਬਹਿ ਕੇ ਦੋਵੇਂ ਲੱਭ ਲੈਂਦੇ ਕੋਈ ਹੱਲ ਨੀ,

ਡੋਬ ਦਿੱਤੀ ਬੇੜੀ ਆਪਣੀ ਰਾਹ ਵਿੱਚ ਰੱਖੇ ਰੋੜ੍ਹਿਆਂ,
ਉਸ ਰੱਬ ਨੇ ਹੀ ਕੱਢ ਲਈ ਕੋਈ ਖਾਰ,
ਜੋ ਆਪਾਂ ਨੂੰ ਵਿਛੋੜਿਆ...

ਅਮਨ ਮਾਜਰਾ

©Aman Majra #LookingDeep  Heartbreak ਕੋਟਸ ਲਾਈਫ ਕੋਟਸ

Aman Majra

#Tulips ਟੈਕਸਟ ਸ਼ਾਇਰੀ ਫਰੈਂਡਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ

read more
White ਦੂਰੀਆਂ ਤਾਂ ਦਿਨੋ ਦਿਨ ਵਧਨੀਆ ਹੀ ਸੀ,
ਤੂੰ ਨੇੜੇ ਤਾਂ ਆਉਣ ਹੀ ਨਾ ਦਿੱਤਾ,

ਬੁੱਲ੍ਹਾਂ ਉੱਤੇ ਹਾਸੇ ਕਿਵੇਂ ਰਹਿੰਦੇ,
ਤੂੰ ਦਿਲ ਨਾਲ ਦਿਲ ਤਾਂ ਮਿਲਾਉਣ ਹੀ ਨਾ ਦਿੱਤਾ,

ਮੈਂ ਤਾਂ ਅੱਕ ਕੇ ਫਿਰ ਵੱਟਣਾ ਹੀ ਸੀ ਪਾਸਾ,
ਤੂੰ ਆਪਣੇ ਨਾਲ ਪਿਆਰ ਤਾਂ ਪਾਉਣ ਹੀ ਨਾ ਦਿੱਤਾ...
ਅਮਨ ਮਾਜਰਾ

©Aman Majra #Tulips  ਟੈਕਸਟ ਸ਼ਾਇਰੀ ਫਰੈਂਡਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ

Aman Majra

ਫਰੈਂਡਸ਼ਿਪ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ

read more
ਤੂੰ ਹੀ ਮੇਰੀ ਦੁਨੀਆਂ ਤੇ ਤੂੰ ਹੀ ਮੇਰਾ ਸੰਸਾਰ ਨੀ,
ਜੇ ਸੁਣੀ ਕਦੇ ਕੋਈ ਮੇਰੀ ਵਾਧੂ ਗੱਲ,
ਬੈਸੱਕ ਦੀ ਗੋਲੀ ਮਾਰ ਦੀ...
       ਅਮਨ ਮਾਜਰਾ

©Aman Majra  ਫਰੈਂਡਸ਼ਿਪ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ

ਦੀਪਕ ਸ਼ੇਰਗੜ੍ਹ

#SAD #poem #Hindi #hindi_poetry ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

read more
ਕੀ   ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ   ਕਿੰਝ  ਪੌਚਦਾ  ਰਿਹਾ  ਵਾਂ।

ਖੋਰੇ  ਕੀ  ਖੱਟਿਆ  ਓਨਾਂ  ਅਲਹਿਦਾ  ਕਰਕੇ,
ਸਾਰੀ  ਰਾਤ  ਹੀ  ਬਹਿਕੇ   ਸੋਚਦਾ  ਰਿਹਾ ਵਾਂ।

ਅਜੀਬੋ ਬੇਚੈਨੀ,ਕਸ਼ਮਕਸ਼ ਛਿੜੀ ਧੁਰ ਅੰਦਰ,
ਅੱਲ਼ੇ ਜਖਮਾਂ ਨੂੰ ਖੁੱਦ ਆਪੇ ਖਰੋਚਦਾ ਰਿਹਾ ਵਾਂ।

ਵਿਸ਼ਰੇ     ਸ਼ਮੇ      ਦੀਆਂ     ਯਾਦਾਂ    ਸਹਾਰੇ,
ਰੂਹ  ਨੂੰ   ਅੰਦਰੋਂ-ਅੰਦਰੀਂ   ਨੋਚਦਾ  ਰਿਹਾ ਵਾਂ।

ਸੋਖਾ  ਨੀਂ   ਉੱਡਿਆ  ਸਾਡੇ  ਚਿਹਰੇ   ਤੋੰ  ਨੂਰ,
ਵਕਤ਼  ਦੇ  ਫੱਟਾ  ਨੂੰ  ਸ਼ੀਨੇ  ਬੋਚਦਾ  ਰਿਹਾ ਵਾਂ।

ਕੀ   ਦੱਸਾਂ   ਮੈਂ   ਕਿੰਨਾਂ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ  ਕਿੰਝ   ਪੌਚਦਾ  ਰਿਹਾ  ਵਾਂ।

©ਦੀਪਕ ਸ਼ੇਰਗੜ੍ਹ #SAD 
#poem 
#Hindi 
#hindi_poetry  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

ਦੀਪਕ ਸ਼ੇਰਗੜ੍ਹ

ਜਿੰਦਗੀ  ਦੇ  ਆ  ਰੰਗ ਨੇ ਬੀਬਾ।
ਆਪਾਂ  ਮੁੱਢੋੰ   ਤੰਗ   ਆਂ   ਬੀਬਾ।
ਸਾਡੇ  ਨਾਲ  ਨੀਂ   ਤੇਰੀ  ਨਿਭਣੀਂ।
ਅਸੀ ਜੇਬਾਂ ਪੱਖੋੰ  ਨੰਗ ਆਂ ਬੀਬਾ।

©ਦੀਪਕ ਸ਼ੇਰਗੜ੍ਹ #raksha_bandhan_2024

Aman Majra

ਸ਼ਾਇਰੀ ਅਤੇ ਕੋਟਸ Heartbreak ਕੋਟਸ

read more
ਬੜੇ ਦੇਖੇ ਨੇ ਮੈਂ ਇਸ਼ਕ ਚ ਰੋਂਦੇ,
ਬੜੇ ਦੇਖੇ ਨੇ ਮੈਂ ਜ਼ਿੰਦਗੀ ਨੂੰ ਮਕਾਉਂਦੇ,

ਕਈ ਰੋਂਦੇ ਇਕੱਲੇ ਬਹਿ ਏ,
ਕਈ ਦੇਖੇ ਅੰਦਰੋਂ ਅੰਦਰੀ ਹੌਕਿਆਂ ਨੂੰ ਦਬਾਉਂਦੇ,

ਮਾਜਰੇ ਵਾਲਿਆ ਤੂੰ ਵੀ ਇੱਕ ਦਿਨ ਤੁਰ ਜਾਣਾ,
ਆਪ ਰੋ ਕੇ ਦੂਜਿਆਂ ਨੂੰ ਹਸਾਉਂਦੇ ਹਸਾਉਂਦੇ...
                                     ਅਮਨ ਮਾਜਰਾ

©Aman Majra   ਸ਼ਾਇਰੀ ਅਤੇ ਕੋਟਸ Heartbreak ਕੋਟਸ
loader
Home
Explore
Events
Notification
Profile