Nojoto: Largest Storytelling Platform

Best ਜਜਬਾਤ Shayari, Status, Quotes, Stories

Find the Best ਜਜਬਾਤ Shayari, Status, Quotes from top creators only on Nojoto App. Also find trending photos & videos about

  • 26 Followers
  • 34 Stories

Surmukh Saab

#mohabat #loverelationship #ishaq #Moh #ahsas #ਜਿੰਦਗੀ #ਇਸ਼ਕ #ਜਜਬਾਤ

read more

Kaur

#ਜਜਬਾਤ #Poetry

read more

Sandeep Marjana

Broken💔Heart #Yaari #ਪੰਜਾਬੀਸ਼ਾਇਰੀ #ਜਜਬਾਤ #NAPOWRIMO #Motivational

read more
ਇੱਕ ਪਿੱਨ ਤੇ ਕਾਪੀ ਹੁਣ ਮੇਰੇ ਕੋਲ ਹੁੰਦੇ ਨੇ..ਦੁੱਖ ਜਿੰਨਾ ਨਾਲ ਦਿੱਲ (❤️)ਦੇ ਫ਼ਰੋਲ ਹੁੰਦੇ ਨੇ.. ਕਦੇ ਲਿੱਖ ਕੇ ਹੱਸਦਾ ਤੇ ਕਦੇ ਰੋਂਦਾ ਹਾਂ..ਪਰ ਇਹ ਮੇਰੇ ਹਾਲ ਤੇ ਹੱਸਦੇ ਨੀ..ਸਫਰ ਜਿੰਦਗੀ ਦਾ ਸਾਰਾ ਲਿੱਖ ਦੇਣਾ ਕਿਸੇ ਦਾ ਨਾਮ ਲਿੱਖ ਬਦਨਾਮ ਨੀ ਕਰਨਾ..ਥੋੜਾ ਸਮਾਂ ਹੋਰ ਸਹੀ ਪਰ ਇਸ ਕਾਪੀ ਪਿੱਨ ਨੇ ਹੀ ਹੁਣ ਮੈਨੂੰ ਮਸ਼ਹੂਰ ਕਰਨਾ..ਲਿੱਖ ਕੁੱਝ ਗੀਤ ਵੀ ਦੇਣੇ ਹੁਣ ਪਿਆਰ ਵਿੱਚ ਮਿੱਲੇ ਥੋਖੇ ਤੇ ਮੱਤਲਬੀ ਯਾਰਾਂ ਤੇ..ਪਰ ਨਾਮ ਲਿੱਖ ਕਿਸੇ ਦਾ ਕਿਸੇ ਨੂੰ ਬਦਨਾਮ ਨੀ ਕਰਨਾ....

©Sandeep Marjana #Broken💔Heart #Yaari #ਪੰਜਾਬੀਸ਼ਾਇਰੀ #ਜਜਬਾਤ 

#NAPOWRIMO

Quote deep gharu

#ਜਾਨ #ਪਿਆਰ #ਜਜਬਾਤ

read more
ਵਸ ਜਾਂਦੇ ਨੇ ਕੁੱਝ ਲੋਕ ਦਿਲ ਵਿੱਚ ੲਿਸ ਕਦਰ
 ਕਿ ਜਿੰਨਾ ਨੂੰ ਦਿਲ ਚੋਂ ਕੱਡੋ ਤਾਂ ਜਾਨ ਨਿਕਲ ਜਾਂਦੀ ੲੇ

©Deep Gharu Lyrics #ਜਾਨ #ਪਿਆਰ #ਜਜਬਾਤ

mohitmangi

#ਪਿਆਰ #ਪੰਜਾਬੀ #ਚੁੱਪ #ਮੈਂ #ਜਜਬਾਤ #ਬਹੁਤ #mohitmangi #me #She #he #Love

read more
ਉਹ ਅੱਖ ਕਿਸੇ ਔਰ ਨੂੰ ਤੱਕਦੀ ਨਾ , ਜਿਹਨੇ ਤੱਕੀ ਯਾਰ ਦੀ ਅੱਖ ਹੋਵੇ !

ਉਹ ਗੁੱਡੀ ਕਿਸੇ ਦੀ ਕੱਟਿਆ ਨਹੀ ਕੱਟਦੀ , ਜਿਹਦੀ ਡੋਰ ਲਾਡੀ ਸਾ਼ਹ ਦੇ ਹੱਥ ਹੋਵੇ !

©mohitmangi #ਪਿਆਰ #ਪੰਜਾਬੀ #ਚੁੱਪ #ਮੈਂ #ਜਜਬਾਤ #ਬਹੁਤ #mohitmangi #me #She #he

ਦੀਪਕ ਸ਼ੇਰਗੜ੍ਹ

#ਜਜਬਾਤ #Love #nojotophoto

read more
 #ਜਜਬਾਤ 

#Love

Krishan Sharma

#ਫਰਜੀ #ਜਜਬਾਤ #ਇਸ਼ਕ #ਕਹਾਣੀ

read more

ia__km222

#leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

read more
ਉਹ ਦੱਸੋ 🙄
 ਜਿਹੜੇ ਕਹਿੰਦਿਆ 
ਮੈਂ ਪਿਆਰ ਤਾਂ ਦਿਲੋ ਤੇ ਸੱਚਾ ਕਰਦਾ 
ਪਰ
ਵਿਆਹ ਨੀਂ ਕਰਾਂ ਸਕਦਾ 
😏ਕੀ ਇਹ ਹੁੰਦਾ ਸੱਚਾ ਪਿਆਰ?

         ✍ਏਕਮ #leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

ਨਵ ਕੰਬੋਜ

#Love #Shayar #ਜਜਬਾਤ #citysunset #ਸ਼ਾਇਰੀ

read more
ਪਿਅਾਰ ਓ ਬਲਾ ਹੈ ਜਿੳੁਂਦੇ ਨੂੰ ਹੋਵੇ
 ਤੇ ਓ ਮਰਨ ਤਕ ਜਾਂਦਾ ਹੈ 
ਤੇ ਜੇ ਕਿਤੇ ਮੁਰਦੇ ਨੂੰ ਹੋ ਜਾਂਵੇ 
ਤਾਂ
 ਓ ਜਿੳੂਣ ਲਗ ਪੈਂਦਾ ਹੈ 

ਨਵ ਕੰਬੋਜ..... #love #shayar #ਜਜਬਾਤ 

#citysunset

Jagraj Sandhu

#kalam #ਜਜਬਾਤ #alone #zakhm #Zindagi ਹਰਫ਼ ਦਾਨਗੜੵੀਆ Deep Sandhu Jasvinder kaur Mansa suman_kadvasra Lovely Kour

read more
ਕੁੱਝ ਲਿੱਖਣ ਲੱਗਾ ਹਾ 
ਕਲਮੇ ਮੈ ਤੂੰ ਇਨਸਾਫ ਕਰ ਦੇਵੀ 
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ 
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ 
ਜੇ ਤੇਰਾ ਨਾਮ ਆਵੇ ਤਾ 'ਜਗਰਾਜ' ਨੂੰ ਮਾਫ ਕਰ ਦੇਵੀ
- Tera @jagraj - #kalam #ਜਜਬਾਤ #alone #zakhm #Zindagi ਹਰਫ਼ ਦਾਨਗੜੵੀਆ Deep Sandhu Jasvinder kaur Mansa suman_kadvasra Lovely Kour
loader
Home
Explore
Events
Notification
Profile