Nojoto: Largest Storytelling Platform

Best new_words Shayari, Status, Quotes, Stories

Find the Best new_words Shayari, Status, Quotes from top creators only on Nojoto App. Also find trending photos & videos about whatsapp status in hindi love new, love new quotes, new words in english with meaning 2019, new words in english with meaning 2018, love song bollywood new,

  • 1 Followers
  • 1 Stories

Arashdeep Singh

"ਸਭ ਤੋਂ ਅਲੱਗ ਸੀ"

ਮੈਂ ਤੇਰਾ ਸਾਥ ਚਾਹੁੰਦਾ ਸੀ, ਪਰ ਤੂੰ ਜੋ ਦਿੱਤਾ, 
ਸਭ ਤੋਂ ਅਲੱਗ ਸੀ,

ਮੈਂ ਤੇਰਾ ਪਿਆਰ ਲੋਚਦਾ ਸੀ, ਪਰ ਤੂੰ ਜੋ ਕੀਤਾ, 
ਸਭ ਤੋਂ ਅਲੱਗ ਸੀ,

ਮੈਂ ਤੈਨੂੰ ਮੰਗਦਾ ਸੀ, ਪਰ ਤੂੰ ਜੋ ਮਿਲ ਗਈ, 
ਗੱਲ ਸਭ ਤੋਂ ਅਲੱਗ ਸੀ,

ਇਹ ਸਭ ਜੋ ਮੇਰੇ ਨਾਲ ਹੋਇਆ, ਸੋਚਿਆ ਨਹੀਂਓ, 
ਪਰ ਸਭ ਤੋਂ ਅਲੱਗ ਸੀ।

~ਅਰਸ਼ "ਸਭ ਤੋਂ ਅਲੱਗ ਸੀ"
#punjabi_shayri #punjabi_poetry
#punjabi_quotes #followme #Shayri
#new_words #loveable_moments


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile