Nojoto: Largest Storytelling Platform

Best jassal Shayari, Status, Quotes, Stories

Find the Best jassal Shayari, Status, Quotes from top creators only on Nojoto App. Also find trending photos & videos about hd walpaper shayri writer by jassal in punjabi language 0, dil the black jassi gill, jassar life song, jaswant singh gill wikipedia in hindi, new song jass manak and guri,

  • 9 Followers
  • 250 Stories

jashan preet singh

#jassal #Sports

read more

Aman jassal

Aman jassal

Aman jassal

ਕੋਈ ਹੈਗਾ ਨੀ ਤੇਰਾ ਵਰਗਾ ਸਿੱਧੂਆ
ਨਾ ਕਿਸੇ ਤੋ ਬਣ ਹੋਣਾ

ਅੱਜ ਇਸ ਜਹਾਨ ਵਿੱਚ ਹੈ ਨੀ ਤੂੰ
ਹੁਣ ਸਦੀਆਂ ਲਈ ਕਣ ਕਣ ਰੋਣਾ

ਖੌਫ ਸੀ ਤੇਰਾ ਵਿਰੋਧੀਆਂ ਨੂੰ
ਤੂੰ ਕਿੱਥੇ ਡਰਦਾ ਸੀ

ਜਰ ਸਕੇ ਨਾਂ ਸਾਲ਼ੇ ਦੱਲੇ ਜਿਹਨਾਂ ਮੂਹਰੇ ਅੜ ਦਾ ਸੀ

ਕੋਈ ਨੀ  ਤੇਰਾ ਘਾਟਾ ਤਾ ਕਦੇ ਪੂਰਾ ਨੀ ਹੁੰਦਾ

ਠੋਕਨੇ ਇਕ ਦਿਨ 

ਸੁਪਨਾ ਮੇਰਾ ਵੀ ਕੋਈ ਅਧੂਰਾ ਨੀ ਹੁੰਦਾ

©Aman jassal #RIPSidhuMoosewala 
#ਸਿੱਧੂ 
#moosewala 
#ਘੜੂੰਆਂ 
#jassal 
#gharuan 
#Nojoto 
#nojotohindi

Aman jassal

ਅਕਲਾਂ ਉੱਤੇ ਪੱਟੀ ਪਾ ਤੀ
ਦੇਖ ਪੜਾਈਆਂ ਨੇ
ਕਿਵੇਂ ਸਿੱਧੇ ਕਰਨੇ ਸੀ ਤੇਰੇ ਲੇਖ
ਪੜਾਈਆਂ ਨੇ
ਉਹ ਨੀ ਕਿਸੇ ਨੂੰ ਦਿਖਦੇ ਜੋ ਪੰਜਾਬ ਨੂੰ ਲੁੱਟਦੇ ਐ
ਧਰਮਾਂ ਦੇ ਨਾਂ ਤੇ ਉਂਝ ਰੋਜ਼ ਹੀ ਮੁੱਦੇ ਉੱਠਦੇ ਐ
ਤੁਰ ਜਾਣਾ ਸਭ ਨੇ ਕੀ ਲੇ ਜਾਣਾ ਰਾਹੀਆਂ ਨੇ
ਗੱਲ ਲਿਖੀ ਨਾ ਸੱਚੀ ਕਦੇ
ਕਾਲ਼ੇ ਕਨੂੰਨ ਦੀਆਂ ਸ਼ੇਹਾਈਆਂ ਨੇ
ਸਭ ਮਿਲਜੁਲਕੇ ਰਹਿੰਦੇ 
ਭਾਰਤ ਵਿੱਚ 
ਸਭ ਝੂਠ ਸਚਾਈਆਂ ਨੇ
ਬੱਸ ਪੰਜਾਬ ਦੇ ਹਿਸੇ ਤਾ ਵਸ ਜੰਗਾਂ ਆਈਆਂ ਨੇ
ਕੁੱਝ ਲੋਕਾਂ ਨੇ ਨੀ ਜਰਿਆਂ
ਕੁਸ ਅਸੀਂ ਆਪ ਕਰਾਈਆਂ ਨੇ

©Aman jassal #candle #Nojoto #Hindi #Punjabi #jassal #gharuan #ਘੜੂੰਆਂ #SAD #punjab #contentcreator

Aman jassal

#Moon #ਅਨਜਾਣ #ਘੜੂੰਆਂ #gharuan #ishq #Dil #Hindi #Motivational #ashiqui #jassal

read more
ਲੋਕ ਕਹਿੰਦੇ ਐ ਜਿੰਨਾ ਲਿਖਿਆ
 ਖਾਣ ਆ ਗਿਆ ਮੈ
ਇਸ ਸਿਆਣੀ ਦੁਨਿਆ ਵਿੱਚ
 ਅਨਜਾਣ ਆ ਗਿਆ ਮੈ
ਚੱਲ ਮੰਨਿਆ ਮੈ ਅਨਜਾਣ ਹਾਂ
ਤੁਸੀ ਜਾਣਦੇ ਤਾ ਹੈਗੇ ਐ
ਮੇਰੇ ਵਰਗੇ ਹੋਰ ਵੀ ਹੋਣੇ
ਇਸ ਗਰੁੱਪ ਵਿਚ
ਤੁਸੀ ਪਛਾਣਦੇ ਤਾ ਹੈਗੇ ਐ

©Aman jassal #Moon 
#ਅਨਜਾਣ 
#ਘੜੂੰਆਂ 
#gharuan 
#ishq 
#Dil 
#Nojoto 
#Hindi

Aman jassal

#gurpurab #nojotopunjabi #ਆਪਣੇ #nojotohindi #ਨੋਜੋਟੋਪੰਜਾਬੀ #gharuan #ਘੜੂੰਆਂ #jassal #Society #dharm #ledership

read more
ਭਰਮ ਪਾਇਆ ਸਰਕਾਰਾਂ ਨੇ
ਸਿੱਖ ਹਿੰਦੂਆਂ ਦੇ ਨਾਲ਼ ਲਗਦੇ ਐ
ਸਰਕਾਰ ਜਦੋਂ ਬਣ ਜਾਂਦੀ ਐ
ਵਾਂਗ ਹਵਾਵਾਂ ਕੋਲੋਂ ਵਗਦੇ ਐ
ਬਾਬੇ ਨਾਨਕ ਨੇ ਸਭ ਜੋੜੇ 
ਸੀ ਇਕ ਮਾਲਾਂ ਵਿੱਚ ਮਣਕੇ
ਭਲਿਓ ਲੋਕੋ ਸਾਨੂੰ ਲੜਾਇਆ
ਇਹਨਾਂ ਲੀਡਰਾਂ ਨੇ ਬਣਕੇ
ਕਿਹੜਾ ਦੱਸਿਓ ਧਰਮ ਹੈ ਛੱਡਿਆ
ਜਿਸ ਵਿਚ ਇਹ ਖੜ ਗਏ

©Aman jassal #gurpurab 
#nojotopunjabi 
#ਆਪਣੇ 
#nojotohindi 
#ਨੋਜੋਟੋਪੰਜਾਬੀ 
#gharuan 
#ਘੜੂੰਆਂ 
#jassal

Harry Jassal

हम जी रहे हैं
ये बात कुछ खास नहीं
पर क्यूं जी रहे हैं
जब आप पास नहीं

क्यूंकि...

जिंदा हूं मैं
मेरी जिंदगी है तू
पूजता हूं तुझे
मेरी बंदगी है तू...

©Harry Jassal #Hindi 
#Shayari 
#nojato 
#nojatohindi 
#nojatoquotes 
#jassal

Harry Jassal

हवा के झोंके बनकर
ग़म हमें छू जाते हैं
आंखों में पानी आता है
दिल के ज़ख्म हरे हो जाते हैं

©Harry Jassal #shayeri 
#nojatohindi 
#nojatoquotes 
#Hindi 
#merishayeri 
#jassal

Aman jassal

#gurpurab #jassal #gharuan #GuruNanakDevJI #gurunankdevji #ਪੰਜਾਬੀ #ਸਿੱਖ #ਅਰਦਾਸ #Gurupurnima #gurugranthsahibji

read more
ਪਹਿਲੀ ਪਾਤਸ਼ਾਹੀ ਦੁਨੀਆ ਤੇ
ਕਲਤਾਰਨ ਲਈ ਆਈ
ਸਬਰ ਸੰਤੋਖ ਸਮਝ ਸਿੱਖਾਂ ਕੇ
ਸਭਨਾਂ ਵਿਚ ਵਰਤਾਈ
ਦਿੱਤਾ ਮਾਣ ਇਸਤਰੀ ਨੂੰ 
ਕਹਿ ਜੱਗ ਦੀ ਰਾਜੇ ਜਣਨੀ
ਕੁਦਰਤ ਦੀ ਸੁਣ ਵਾਜ 
ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ

©Aman jassal #gurpurab 
#jassal 
#gharuan 
#gurunanakdevji
#gurunankdevji 
#ਪੰਜਾਬੀ 
#ਸਿੱਖ 
#ਅਰਦਾਸ
loader
Home
Explore
Events
Notification
Profile