Nojoto: Largest Storytelling Platform

Best pokaPunjabi Shayari, Status, Quotes, Stories

Find the Best pokaPunjabi Shayari, Status, Quotes from top creators only on Nojoto App. Also find trending photos & videos about pokémon lucario and the mystery of mew, pokémon the movie volcanion and the mechanical marvel, poka-yoke is the japanese term for, pokémon the movie kyurem vs the sword of justice 123movies 10, pokémon the rise of darkrai,

  • 1 Followers
  • 4 Stories

Gurpreetkhaira64

🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi #ਵਿਚਾਰ

read more
ਤਵੀਆਂ ਦੇ ਉਤੋਂ ਕਦੀ ਆਰਿਆਂ ਦੇ ਵਿਚੋਂ,
ਕਦੀ ਨੀਹਾਂ ਵਿੱਚੋਂ ਮਾਛੀਵਾੜਿਆਂ ਦੇ ਵਿੱਚੋਂ,
ਆਪਣਿਆਂ ਦੇ ਵੱਲੋਂ ਕਦੀ ਧੋਖਿਆਂ ਦੇ ਕਰਕੇ,
ਕੌਮ ਮੇਰੀ ਲੰਘੀ ਘੱਲੂਘਾਰਿਆਂ ਦੇ ਵਿੱਚੋਂ ।
✍️ Jaswinder Singh Badrukhan 🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi

Gurpreetkhaira64

ਅਸੀਂ ਥੋੜੇ ਕਮਲੇ ਆ,
ਥੋੜੇ ਜ਼ਜਬਾਤੀ ਆ।
ਦਿਲੋਂ ਅਸੀਂ ਸਾਫ ਆ,
ਸਾਨੂੰ ਸ਼ਕਲੋ ਨਾ ਜੱਜ ਕਰ।
ਓ ਦਿਲਾ ਤੈਨੂੰ ਪਿਆਰ ਕਰਦੇ ਆ, 
ਤਾਂਹੀ ਤਾ ਤੇਰਾ ਗੁੱਸਾ ਜ਼ਰਦੇ ਆ। 
                                 @Gurpreet Singh #Punjabi #2parcent #pokaPunjabi #Sardar #nojoto

Gurpreetkhaira64

ਲੰਮਿਆਂ ਰਾਹਾਂ ਦੇ ਵਿੱਚ ਰੁਲਗੇ ਸੀ,
ਰਾਹ ਮਿਲਿਆ ਇਕ ਕਹਾਣੀ ਦਾ।
ਗੁਰਪ੍ਰੀਤ ਸਿਆ ਤੂੰ ਰੁਲ ਜਾਣਾ ਸੀ,
ਜੇ ਨਾ ਪੱਲਾ ਫੜ ਦਾ ਬਾਣੀ ਦਾ। 
                 ਗੁਰਪ੍ਰੀਤ ਸਿੰਘ✍️ #ThankGod  #Waheguru #2percent #pokaPunjabi #Punjabi

Gurpreetkhaira64

ਇਸ ਦੁਨੀਆਂ ਵਿੱਚ ਕੱਲੇ ਆਏ ਸੀ,
ਤੇ ਕੱਲੇ ਹਾਂ,
ਤੇ ਕੱਲੇ ਤੁਰ ਜਾਣਾ ਏ,
ਅਸੀਂ ਜਿਸ ਨੂੰ ਇਹ ਝੂਠੀ ਦੁਨੀਆਂ ਚ' ਬਾਹਰ
ਕੱਢਿਆ,
ਅੱਜ ਉਹ ਹੀ ਸਾਨੂੰ ਝੂਠਾ ਕਹਿ ਕੇ ਤੁਰ ਗਏ ਨੇ।

ਗੁਰਪ੍ਰੀਤ ਸਿੰਘ #lonely #2percent #pokaPunjabi #nojotostories #nojotoquotes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile