Nojoto: Largest Storytelling Platform

Best shonkijatt Shayari, Status, Quotes, Stories

Find the Best shonkijatt Shayari, Status, Quotes from top creators only on Nojoto App. Also find trending photos & videos about i love you my shona puja shayari, i love you shona shayari, love u shona quotes, margarita with a straw shonali bose, love u shona status,

  • 2 Followers
  • 9 Stories

M SIDHU

L♥️ve #Drive #shonkijatt #Dosti #Couple

read more

Satwinder Lamba

ਇਕ ਮੈਂ
 ਤੇ ਦੋ ਉਹ 
ਮੈਨੂੰ ਸਮਝ ਨੀ ਆਉਦੀ
ਮੈ ਕੀ ਕਰਾ
ਕਹਿੰਦੇ ਨਾਲ ਨਿਭਾਵਾਂ
ਤੇ ਕਿਸਨੂੰ ਛੱਡਾ
ਸਭ ਉਲਝਿਆ ਜਾ ਲੱਗਦਾ ਏ
✍shonki jatt #kuj#samj#ni#lgrhi#shonkijatt#satwinderlamba

Satwinder Lamba

ਦਿਲ ਦੇ ਹਨੇਰੇ ਚ ਕਈ ਰਾਜ ਦਫਨ ਨੇ,
ਜਿਉਦੇ ਆ ਅਸੀ
ਪਰ ਅਸੀ ਸਾਡੇ ਮਰੇ ਹੋਏ ਚਾਵਾਂ ਦੇ
ਕਫਨ ਨੇ,
✍shonki jatt
tera sat... #dill#hanere#raj#shonkijatt#satwinderlamba#wmk

Satwinder Lamba

ਨਸ਼ਾ  ਸਾਨੂੰ ਤਾਂ ਨਸ਼ਾ ਜਾ ਹੋ ਗਿਆ ਏ ਤੇਰੇ ਪਿਆਰ ਦਾ,
ਜਦ ਤੂੰ ਮੇਰੇ ਨਾਲ ਗੱਲ ਨੀ ਹਨਾ ਕਰਦੀ ਤਾ ਸਾਨੂੰ ਤੇਰੇ ਨਾਲ ਗੱਲ ਕਰਨ ਦੀ ਤੋੜ ਲੱਗ ਜਾਦੀ ਏ,
✍shonki jatt
tera sat...... #nsha#nasha#pyar#satwinderlamba#shonkijatt#onlytera#wmk

Satwinder Lamba

mai teri mohbtt me itna rona chatti hoon,
mai teri mohbtt me itna rona chatti hoon,
prr tumhari yaad buhot kmm atti hai,
mai ro na pati hoon,😂
✍shonki jatt #terimohbatt#yaad#satwinderlamba#shonkijatt

Satwinder Lamba

ਕਾਤਿਲ ਕਾਤਿਲ ਆ ਕੁੜੇ ਤੂੰ,
ਸਾਡਿਆ ਸੁਪਨਿਆਂ ਦੀ,
ਜਿਹੜੇ ਅਸੀ ਤੇਰੇ 
ਨਾਲ ਜਿਉਣ ਦੇ 
ਸਜਾਏ ਸੀ,✍shonki jatt #katil#supneya#di @satwinder__lamba #shonkijatt

Satwinder Lamba

ਕਿਓਂਕਿ ਸਾਡੀ ਟੁੱਟੀ ਸੀ ਤਾਂ ਕਿਉਕਿ ਤੂੰ ਗੈਰਾ ਦੀ ਚੱਕ ਚ ਆ ਗਈ ਸੀ,
ਮੇਰਾ ਪਿਆਰ ਤੂੰ ਭੁੱਲਾ ਗਈ ਸੀ,
ਸਾਨੂੰ ਛੱਡ ਤੂੰ ਗੈਰਾ ਨੂੰ
 ਚਹਾ ਗਈ ਸੀ,
ਮੈਂ ਤੇਰੇ ਪਿਆਰ ਨੂੰ ਪਿਆਰ ਨੀ ਕਹਿੰਦਾ,
ਕਿਉਕਿ ਤੇਰਾ ਪਿਆਰ
 ਵਿਖਾਵਾ ਸੀ,✍shonki jatt #tera#pyar#dikhawa#c
#satwinderlamba#shonkijatt

Satwinder Lamba

ਅੱਗ  ਜਦ ਮੈਂ ਮਰਾ ਤਾਂ ਰੱਬ ਤੈਨੂੰ ਮੇਰੀ ਲਾਸ਼ ਕੋਲ ਆ ਖੜਾ ਦਵੇ,
ਪਰ ਤੈਨੂੰ ਮੇਰੀ ਲਾਸ਼ ਨਾ ਦਿਖੇ
ਰੱਬ ਪਹਿਲਾਂ ਹੀ ਅੱਗ 
ਲਵਾ ਦਵੇ,🗒✍shonki jatt #satwinderlamba #shonkijatt #wmk

Satwinder Lamba

#satwinderlamba#shonkijatt#wmkNidhi Dehru Sapna Saini ($❤️$) Pramod Kumar Shailesh Kumar Pooja #ਸ਼ਾਇਰੀ

read more
ਅੱਜ ਉਹ ਗੈਰਾ ਦੀ ਮਹਫਿਲ ਚ ਬਹਿੰਦੇ ਆ,
ਜੋ ਕਦੇ ਸਾਡੇ ਨਾਲ ਬਹਿੰਦੇ ਸੀ,
ਭੁੱਲ ਨਾ ਜਾਈਂ lambe ਓਏ ਜੋ ਗੱਲ ਗੱਲ ਤੇ ਕਹਿੰਦੇ ਸੀ,
ਅਸੀ ਅੱਜ ਵੀ ਨੀ ਭੁੱਲੇ ਤੈਨੂੰ,
ਯਾਰਾ ਨੂੰ ਭੁੱਲ ਜਾਣ ਵਾਲੀ 
ਏ ਬਸ ਤੈਨੂੰ ਬੇਵਫਾ ਹੀ 
ਕਹਿੰਦੇ ਆ,🗒✍shonki jatt #satwinderlamba#shonkijatt#wmkNidhi Dehru Sapna Saini ($❤️$) Pramod Kumar Shailesh Kumar Pooja


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile