Nojoto: Largest Storytelling Platform

Best Abrar Shayari, Status, Quotes, Stories

Find the Best Abrar Shayari, Status, Quotes from top creators only on Nojoto App. Also find trending photos & videos about abrar kashif poetry, abrar name meaning in urdu, abrar meaning in english, abrar ul haq ishq di booti, rana abrar,

  • 16 Followers
  • 56 Stories

A. Brar

ਇਸ਼ਕ ਦਾ ਸੌਦਾ✍❣✍ #SAD Love #ishaq #pyaar #Abrar

read more
ਜੇ ਹੁੰਦਾ ਮੈਂ ਵਪਾਰੀ
ਤਾਂ ਇਸ਼ਕ ਦਾ ਸੌਦਾ ਕਰ ਲੈਂਦਾ 
ਹੁਣ ਜੋ ਹੋਇਆ ਏ ਨੁਕਸਾਨ ਮੈਨੂੰ
ਇਹ ਵੀ ਮੈਂ ਹੱਸ ਕੇ ਜਰ ਲੈਦਾਂ 
ਜੇ ਹੁੰਦਾ ਪਹੁੰਚਿਆ ਬਾਬਾ ਮੈਂ
ਤਾਂ ਅੱਖਾਂ ਉਹਦੀਆਂ ਚ ਬੈਠਾ ਠੱਗ ਪੜ ਲੈਦਾਂ
ਜੇ ਮੈਨੂੰ ਦੱਸ ਕੇ ਜਾਦੀਂ ਮੈਂ ਚੱਲੀ ਆਂ ਤੇਰੀ ਜਿੰਦਗੀ ਚੋਂ
ਸਾਇਦ ਉਹਨੂੰ ਰੋਕਣ ਲਈ ਮੈਂ ਉਹਦਾ ਗੁੱਟ ਫੜ ਲੈਦਾਂ।
*A.Brar* ✍❣❣✍

©A. Brar ਇਸ਼ਕ ਦਾ ਸੌਦਾ✍❣✍
#SAD #Love #ishaq #pyaar #Abrar

A. Brar

ਇਸ਼ਕ ਦੀ ਜੰਗ ✍❣✍ #isaq #shayaari #Abrar #Love

read more
ਕਿਵੇਂ🤔 ਜਿੱਤੂੰ ਇਹ ਇਸ਼ਕ❣ ਦੀ ਜੰਗ ਮੈਂ😎
ਜੋ ਸ਼ੁਰੂ😊 ਹੀ ਦਿਲ💖 ਦੀ ਹਾਰ😇 ਤੋਂ ਹੋਈ ਐ।
*A.Brar* ✍✍✍

©A. Brar ਇਸ਼ਕ ਦੀ ਜੰਗ ✍❣✍
#isaq #shayaari #Abrar

A. Brar

ਵਹਿਮ #romance Love #ishq #Abrar

read more
*(ਵਹਿਮ)*

ਤੂੰ ਤੇ ਮੈਂ ਇੱਕ ਹੀ ਆ🫂
ਇਸੇ ਲਈ ਕਹਿਨਾਂ ਤੂੰ ਤੂੰ ਮੈਂ ਮੈਂ ਛੱਡਦੇ😻
ਕੋਈ ਤੀਜਾ👊 ਆਪਣੇ ਚ ਆ ਜੂ😄
ਇਹ ਤਾਂ ਦਿਲ❣ ਚੋਂ ਕਮਲੀਏ😘 ਵਹਿਮ ਹੀ ਕੱਢਦੇ🙏।
A.Brar 💓💓✍❣❣

©A. Brar ਵਹਿਮ #romance #Love #ishq #Abrar

Garima Trivedi

#Abrar's entry animal@garima trivedi #Life

read more

my life

#mushaira#Abrar kashifvideo# rells

read more

Shaik Shoaib

My Love

#Abrar #Comedy

read more

My Love

#Abrar #Comedy

read more

My Love

#Abrar #Comedy

read more

My Love

#Abrar #Comedy

read more
loader
Home
Explore
Events
Notification
Profile