Nojoto: Largest Storytelling Platform

Best ਕਦੇ Shayari, Status, Quotes, Stories

Find the Best ਕਦੇ Shayari, Status, Quotes from top creators only on Nojoto App. Also find trending photos & videos about

  • 291 Followers
  • 558 Stories

ਮਨਦੀਪ ਛੀਨਾ

#uskajaana #ਉਹ#ਕਦੇ#ਕੁਝ#ਸਮਝ#ਹੀ #ਨਹੀਂ#ਪਾਇਆ #ਵਿਚਾਰ

read more

mohitmangi

#blindtrust #ਹਰ #ਦਾ #ਕਦੇ #ਕਰ #ਗਏ #maa #mohitmangi

read more
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !
ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ ,
ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ !
ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ ,
ਬਹੁਤ ਵੱਡੀ ਠੋਕਰ ਖਾ ਬੈਠੇ ਆਂ !
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !

©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi

mohitmangi

mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ #Shayari

read more
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !
ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ ,
ਕੋਈ ਤਾਂ ਉਹਨੂੰ ਕਾਲ ਕਰੋ !
ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ ,
ਕੋਈ ਆ ਕੇ ਮਦਦ ਮੇਰੀ ਨਾਲ ਕਰੋ !
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !

©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ  #ਦਿਲ #ਦਾ #ਦਰਦ

Aman jassal

#alone #SAD #ਮੇਰੀ #ਜ਼ਿੰਦਗੀ #ਇਸ਼ਕ #ਪੰਜਾਬੀ #ਪਿਆਰ #ਹਮਸਫ਼ਰ #ਕਦੇ #ਘੜੂੰਆਂ #Love

read more

ARMY_LIFE

#ਕਦੇ #Poetry

read more
ਬੁੱਲ੍ਹਿਆ ਜੇ ਬਨ ਜਾਏ ਕਲਮ ਇਸ਼ਕ ਦੀ।
ਹਰ ਅੱਖਰ ਚਾ ਤੇਰਾ ਨਾਮ ਲਿਖਦਾ।

ਮੇਰੀ ਕਲਮ  ਤੇਰੀ ਦੀਵਾਨੀ ਹੋਵੇਂ।
ਮੈ ਜੀਵਨ ਤੇਰੇ ਨਾਮ ਲਿਖਦਾਂ।

©fake_jindgi06 #ਕਦੇ

lakhesar sab

#ਕਦੇ #ਅਹਿਸਾਸ #ਹੋਊਗਾ

read more
ਦਿਖਾਵਿਆਂ ਦਾ ਚੋਗ ਖਿਲਾਰ ਕੇ, 

 ਕਦੇ ਪੰਛੀਆਂ ਤੇ ਜਾਲ ਨੀ ਵਛਾਏ ਜਾਂਦੇ, 

ਖੁਦ ਨੂੰ ਸੱਚਾ ਸਾਬਿਤ ਕਰਨ ਵਾਸਤੇ, 

ਇਹ ਝੂਠੇ ਹੰਝੂ ਨੀ ਵਹਾਏ ਜਾਂਦੇ,,

ਨਵਿਆਂ ਦਾ ਚਾਅ ਪੁੱਛ ਤੂੰ ਨਵਿਆਂ ਕੋਲੋਂ, 

ਮੈਥੋਂ ਤਾਂ ਹਜੇ ਪੁਰਾਣੇ ਹੀ ਨੀ ਭੁਲਾਏ ਜਾਂਦੇ,,,,

lakhesarsab

©lakhesar sab #ਕਦੇ #ਅਹਿਸਾਸ #ਹੋਊਗਾ

RANA KHUMAN

#Jitnidafa sapna ahaana Sethi Ji sraj midnight writer Anshu writer RJ_Keshvi #ਸ਼ਾਇਰੀ #ਸ਼ਬਦ #ਵਿਚਾਰ #ਮੈਂ #ਸਭ #ਪਰ #ਨਾ #ਕਦੇ #ਕਰ #

read more

RANA KHUMAN

#lovebeat Sandeep kaur Baljeet Chauhan RJ_Keshvi sraj midnight writer sapna ahaana #ਕਦੇ #ਕਵਿਤਾ #ਮੁਹੱਬਤ #ਵਾਲੇ #ਵਾਰਿਸ #ਰਾਹ #ਨਜੋਟੋ_ਪੰਜਾਬੀ #ਨਾ #ਲਾਈਫ

read more

RANA KHUMAN

#lovebeat sapna ahaana Jugaadi Jat sraj midnight writer RJ_Keshvi Baljeet Chauhan #ਲੇਖਕ #ਪੰਜਾਬੀ #ਹੈ #ਵਿਚਾਰ #ਸ਼ਾਇਰੀ #ਨਜੋਟੋ_ਪੰਜਾਬੀ #ਵਿਚ #ਵੀ #ਕਦੇ

read more

RANA KHUMAN

#SorrowFeelings sapna ahaana Sudha Tripathi Anshu writer RJ_Keshvi Baljeet Chauhan #ਪੰਜਾਬ #ਪਿਆਰ #ਲਈ #ਕਦੇ #ਕਵਿਤਾ #ਦੁਨੀਆਂ #ਮੁਹੱਬਤ #ਲਈ

read more
loader
Home
Explore
Events
Notification
Profile