Nojoto: Largest Storytelling Platform

Best Duniyandariloharan Shayari, Status, Quotes, Stories

Find the Best Duniyandariloharan Shayari, Status, Quotes from top creators only on Nojoto App. Also find trending photos & videos about

  • 1 Followers
  • 11 Stories

SIMRAN SAGGU

ਮੇਰੇ ਵਿੱਚ ਜਿਨਾਂ ਦੀ ਜਾਨ ਵੱਸਦੀ ਦੀ 

ਔਹ ਮੇਰੀ ਮਾਂ ਤੇ ਪਿਓ 

ਬਾਕੀ ਅਸੀ ਤੇਰੇ ਅਸੀਂ ਤੇਰੇ 

ਇਹ ਤਾਂ ਬਸ ਕਹਿਣ ਦੀਆਂ ਗੱਲਾਂ ਨੇ 




                           ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਦਿਲ ਤਾਂ ਮੈ ਤੇਰਾ ਗੁਲਾਬ ਦੇਣ ਤੋ ਪਹਿਲਾਂ ਹੀ

 ਕਰ ਦਿੱਤਾ ਸੀ 

ਪਰ ਤੂੰ ਦਿਮਾਗ ਨਾਲ ਚੱਲਦੀ ਰਹੀ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਮੇਰੇ ਕੋਲੋ ਦੂਰ ਹੋ ਕੇ ਤਾਂ ਤੂੰ ਖੁਸ਼ ਹੋਣੀ ਆਂ 
ਮੇਰਾ ਨਾਲ ਰਹਿ ਕੇ ਤਾਂ ਤੈਨੂੰ ਡਰ ਰਹਿੰਦਾ ਸੀ ਬਦਨਾਮ ਹੋਣ ਦਾ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਆਪਣੇ ਦਮ ਤੇ ਭਰਾਂ ਗੇ 
ਬਾਜ ਦੀਆਂ ਉਡਾਰੀਆਂ  

ਕਿਸੇ ਦੇ ਹੇਠਾਂ ਲੱਗ 
 ਕਾਂਵਾਂ ਵਾਲੀਆਂ ਨੀ ਭਰਦੇ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਦਿਲ ਤਾਂ ਤੇਰੇ ਕਦਮਾਂ ਚ ਸੀ 
ਪਰ ਤੈਨੂੰ ਮਨਜ਼ੂਰ ਨਹੀ 
ਸੀ #punjabi #shayri #duniyandariloharan

SIMRAN SAGGU

ਦਿਮਾਗਾਂ ਨਾਲ ਬਦਾਮਾਂ ਦਾ ਕੀ ਮੇਲ 

ਅਕਲਾ ਤਾਂ ਧੱਕੇ ਖਾ ਖਾ ਕੇ ਹੀ ਆਉਦੀਆਂ ਨੇ 





ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਜੇ ਮੈਂ ਪੈਦਲ ਵੀ ਤੁਰਾ ਤਾਂ ਤੇਰੇ ਘਰ ਦੀ ਰਾਹ ਵੀ ਮੁੱਕ

 ਜਾਂਦੀ ਆਂ
 
ਪਰ ਤੈਨੂੰ ਪਾਉਣ ਦੀ ਰਾਹ ਕਿਉਂ ਨੀ ਮੁੱਕਦੀ ਮੈਂ ਤਾਂ 

ਚਾਹੁੰਦਾ ਵੀ ਦਿਲੋ ਆਂ




ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

Alone  ਇਕੱਲੇ ਰਹਿਣ ਦੀ ਆਦਤ ਪਾ ਮਿੱਤਰਾ
ਏਸ ਦੁਨੀਆਂ ਚ ਕੋਈ ਨੀਂ ਕਿਸੇ ਦਾ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan

SIMRAN SAGGU

ਜਿਹੜਾ ਲੋੜ ਪੈਣ ਤੇ ਪੱਲਾ ਚਾੜ੍ਹ ਦੇਵੇ ਔਹ ਕਦੇ ਯਾਰ ਨੀਂ ਹੁੰਦਾ ,

ਜਿਹੜਾ ਹਰ ਮੁਸ਼ਕਿਲ ਚ ਨਾਲ ਹੋਵੇ ਔਹ ਗਰਦਾਰ ਨੀਂ  ਹੁੰਦਾ,


ਲਿਖਾਰੀ ਸਿਮਰਨ ਸੱਗੂ #Ocean #punjabi #shayri #duniyandariloharan

SIMRAN SAGGU

ਸਾਡੇ ਬਾਰੇ ਗਲਤ ਸੋਚ ਤਾਂ ਹਰ ਕੋਈ ਸੋਚ ਸਕਦਾ ਚੰਗੀ ਸੋਚਣ ਨੂੰ ਨਾਂ ਮਿੱਤਰਾ ਬੰਦੇ ਦਾ ਦਿਲ ਸਾਫ ਹੋਣਾ ਚਾਹੀਦਾ !


ਲਿਖਾਰੀ ਸਿਮਰਨ ਸੱਗੂ #twilight #Punjabi #shayri 
#duniyandariloharan
loader
Home
Explore
Events
Notification
Profile