Nojoto: Largest Storytelling Platform

White ਗਲਤੀ ਮੇਰੀ ਮੈਂ ਰੱਬ ਮੰਨਿਆ ਸੀ ਤੈਨੂੰ, ਧੋਖਾ ਖ਼ੁਦਗ

White ਗਲਤੀ ਮੇਰੀ ਮੈਂ ਰੱਬ ਮੰਨਿਆ ਸੀ ਤੈਨੂੰ,
ਧੋਖਾ ਖ਼ੁਦਗ਼ਰਜਾ ਤੂੰ ਦਿੱਤਾ ਏ ਮੈਨੂੰ।
ਫ਼ਿਕਰ ਝੂਠਾ ਹੁਣ ਕਰਨਾ ਛੱਡਦੇ ,
ਦਿਲ ਮੇਰਾ ਮਰ ਚੁੱਕਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।
ਤੇਰੇ ਤੇ ਕਰਕੇ ਯਕੀਨ ਯਾਰਾਂ,
ਮੇਰਾ ਏਤਵਾਰ ਸਾਰਿਆਂ ਤੋਂ ਉੱਠਿਆ ਏ।

©Pindu Bains
  #Shayar