Nojoto: Largest Storytelling Platform

ਮੰਜ਼ਿਲ ਦੂਰ ਹੈ ਪਰ ਪਿਆਰ ਦੇ ਰਾਹਾਂ ਦਾ ਮੁਸਾਫ਼ਿਰ ਹਾਂ ਮੈਂ ਜ

ਮੰਜ਼ਿਲ ਦੂਰ ਹੈ ਪਰ ਪਿਆਰ ਦੇ ਰਾਹਾਂ ਦਾ ਮੁਸਾਫ਼ਿਰ ਹਾਂ ਮੈਂ
ਜੇ ਤੈਨੂੰ ਸਹੀ ਲੱਗਦਾ ਹੈ ਚੱਲ ਫਿਰ ਕਾਫਿਰ ਹਾਂ ਮੈਂ 
ਸੁਣਿਆ ਦਿਲ ਤੋੜਣੇ ਤੈਨੂੰ ਆਉਂਦੇ ਬਹੁਤ ਨੇ 
ਕਦੇ ਮੇਰਾ ਵੀ ਦਿਲ ਤੋੜ ਇਸਦੇ ਕਾਬਿਲ ਹਾਂ ਮੈਂ

©Pk momi
  #GateLight #pkmomi