Nojoto: Largest Storytelling Platform
nojotouser1555295370
  • 159Stories
  • 63Followers
  • 1.8KLove
    6.7LacViews

ਦੀਪਕ ਸ਼ੇਰਗੜ੍ਹ

❤🏏📖✒

  • Popular
  • Latest
  • Video
5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਵੇਖਿਆ   ਸੁਫ਼ਨਾ   ਸੱਚ    ਹੁੰਦਾ।
ਸੱਚੀ  ਤੇਰਾ  ਮੇਰਾ    ਸੱਥ   ਹੁੰਦਾ।
ਕਸਮੇ,ਸੋਖਾ ਨਾਂ ਥੋਨੂੰ ਜਾਣ ਦਿੰਦੇ।
ਸਾਡੇ  'ਜੇ'    ਕੁੱਝ    ਹੱਥ   ਹੁੰਦਾ।

©ਦੀਪਕ ਸ਼ੇਰਗੜ੍ਹ #sad_quotes  ਦੋਸਤੀ ਸਟੇਟਸ

#sad_quotes ਦੋਸਤੀ ਸਟੇਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

गम  जो  ये  बढ़  रहे  हैं  अहस्ता - अहस्ता।
जाम भी बेअसर हो रहे हैं अहस्ता-अहस्ता।

जाने अनजाने में हुई गुस्ताखीयाँ, हों माफ।
दाम नफरतों के बढ़ रहे हैं अहस्ता अहस्ता।

©ਦੀਪਕ ਸ਼ੇਰਗੜ੍ਹ #LO√€ 
#br💔ken  ਲਵ ਕੋਟਸ

LO√€ br💔ken ਲਵ ਕੋਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਤਕ  ਕੇ  ਓਹਨੂੰ  ਡੁੱਲ  ਜਾਨਾਂ  ਵਾਂ,
ਰਾਹ  ਰਸਤੇ  ਸਭ  ਭੁੱਲ ਜਾਨਾਂ ਵਾਂ।

ਜਦ  ਸ਼ੀਸ਼ੇ   ਸਾਂਵੇ  ਵਾਲ਼  ਸੰਵਾਰੇ,
ਵਾਲ਼ਾ  ਦੇ  'ਸੰਗ  ਝੁੱਲ  ਜਾਨਾਂ ਵਾਂ।

ਕੱਜਲ   ਜਦ   ਓ  ਅੱਖੀ   ਪਾਵੇ,
ਸੱਚੀ  ਮੈਂ   ਤੇ   ਰੁੱਲ   ਜਾਨਾਂ  ਵਾਂ।

ਠੋਢੀ   ਉੱਪਰ  ਤਿਲ  ਜੋ  ਕਾਲ਼ਾ, 
ਤਕ  ਕੇ  ਥਾਂਵੇਂ   ਟੁੱਲ  ਜਾਨਾਂ  ਵਾਂ।

ਮਦਹੋਸ਼ ਕਰ ਦਵੇ ਓਹਦੀ ਸੂਰਤ,
ਐਸਾ  ਸੂਰਤ 'ਚ ਘੁੱਲ ਜਾਨਾਂ ਵਾਂ।

ਤਕ  ਕੇ  ਓਹਨੂੰ  ਡੁੱਲ  ਜਾਨਾਂ ਵਾਂ,
ਰਾਹ  ਰਸਤੇ ਸਭ ਭੁੱਲ ਜਾਨਾਂ ਵਾਂ।

©ਦੀਪਕ ਸ਼ੇਰਗੜ੍ਹ #Thinking  ਪੰਜਾਬੀ ਕਵਿਤਾ ਮਾਂ

#Thinking ਪੰਜਾਬੀ ਕਵਿਤਾ ਮਾਂ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਕੀ   ਦੱਸਾਂ   ਮੈਂ   ਕਿੰਨਾ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ   ਕਿੰਝ  ਪੌਚਦਾ  ਰਿਹਾ  ਵਾਂ।

ਖੋਰੇ  ਕੀ  ਖੱਟਿਆ  ਓਨਾਂ  ਅਲਹਿਦਾ  ਕਰਕੇ,
ਸਾਰੀ  ਰਾਤ  ਹੀ  ਬਹਿਕੇ   ਸੋਚਦਾ  ਰਿਹਾ ਵਾਂ।

ਅਜੀਬੋ ਬੇਚੈਨੀ,ਕਸ਼ਮਕਸ਼ ਛਿੜੀ ਧੁਰ ਅੰਦਰ,
ਅੱਲ਼ੇ ਜਖਮਾਂ ਨੂੰ ਖੁੱਦ ਆਪੇ ਖਰੋਚਦਾ ਰਿਹਾ ਵਾਂ।

ਵਿਸ਼ਰੇ     ਸ਼ਮੇ      ਦੀਆਂ     ਯਾਦਾਂ    ਸਹਾਰੇ,
ਰੂਹ  ਨੂੰ   ਅੰਦਰੋਂ-ਅੰਦਰੀਂ   ਨੋਚਦਾ  ਰਿਹਾ ਵਾਂ।

ਸੋਖਾ  ਨੀਂ   ਉੱਡਿਆ  ਸਾਡੇ  ਚਿਹਰੇ   ਤੋੰ  ਨੂਰ,
ਵਕਤ਼  ਦੇ  ਫੱਟਾ  ਨੂੰ  ਸ਼ੀਨੇ  ਬੋਚਦਾ  ਰਿਹਾ ਵਾਂ।

ਕੀ   ਦੱਸਾਂ   ਮੈਂ   ਕਿੰਨਾਂ   ਲੋਚਦਾ   ਰਿਹਾ   ਵਾਂ,
ਦੁੱਖਾਂ  ਦੀ  ਤਖ਼ਤੀ  ਕਿੰਝ   ਪੌਚਦਾ  ਰਿਹਾ  ਵਾਂ।

©ਦੀਪਕ ਸ਼ੇਰਗੜ੍ਹ #SAD 
#poem 
#Hindi 
#hindi_poetry  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

#SAD #poem #Hindi #hindi_poetry ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਸ਼ਾਇਰੀ ਅਤੇ ਕੋਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਜਿੰਦਗੀ  ਦੇ  ਆ  ਰੰਗ ਨੇ ਬੀਬਾ।
ਆਪਾਂ  ਮੁੱਢੋੰ   ਤੰਗ   ਆਂ   ਬੀਬਾ।
ਸਾਡੇ  ਨਾਲ  ਨੀਂ   ਤੇਰੀ  ਨਿਭਣੀਂ।
ਅਸੀ ਜੇਬਾਂ ਪੱਖੋੰ  ਨੰਗ ਆਂ ਬੀਬਾ।

©ਦੀਪਕ ਸ਼ੇਰਗੜ੍ਹ #raksha_bandhan_2024
5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਅੱਜ  ਨਹੀਂ  ਤੇ ਕੱਲ੍ਹ  ਮਿਲਾਂਗੇ।
ਕਰ ਮਸਲੇ  ਦਾ ਹੱਲ ਮਿਲਾਂਗੇ।

ਛੱਡ ਇਸ਼ਕੇ ਆਲ਼ੇ ਤੋਰ ਤਰੀਕੇ।
ਦੋਵੇੰ 'ਹੋ' ਝੱਲਮ  ਝੱਲ ਮਿਲਾਂਗੇ।

ਇਸ  ਨਗਰੀ  ਤੋਂ  ਦੂਰ  ਕੀਤੇ।
ਆਪਾਂ  ਕੱਲਮ  ਕਲ ਮਿਲਾਂਗੇ।

ਰੂਹ  ਨੂੰ   ਕਰ  ਰੂਹ   ਹਵਾਲੇ।
ਹੋ  ਕੇ  ਟੱਲਮ  ਟਲ  ਮਿਲਾਂਗੇ।

ਅੱਜ  ਨਹੀਂ  ਤੇ ਕੱਲ ਮਿਲਾਂਗੇ।
ਕਰ ਮਸਲੇ ਦਾ ਹੱਲ ਮਿਲਾਂਗੇ।

©ਦੀਪਕ ਸ਼ੇਰਗੜ੍ਹ #international_youth_day 
#Love  ਲਵ ਕੋਟਸ Couple ਕੋਟਸ ਲਾਈਫ ਕੋਟਸ ਫਰੈਂਡਸ਼ਿਪ ਕੋਟਸ

#international_youth_day Love ਲਵ ਕੋਟਸ Couple ਕੋਟਸ ਲਾਈਫ ਕੋਟਸ ਫਰੈਂਡਸ਼ਿਪ ਕੋਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਕੋਈ ਦੁਸ਼ਮਣ ਵੀ ਨਾਂ ਕਰੇ,ਜੋ ਤੂੰ ਸਾਡੇ ਨਾਲ ਕੀਤੀ ਐ।
ਅੱਜ   ਬੜੇ   ਦਿਨਾਂ   ਬਾਅਦ, ਫੇਰ  ਅਸਾਂ  ਪੀਤੀ  ਐ।

©ਦੀਪਕ ਸ਼ੇਰਗੜ੍ਹ #Paris_Olympics_2024  ਸਿੰਗਲ ਲਾਈਫ ਕੋਟਸ

#Paris_Olympics_2024 ਸਿੰਗਲ ਲਾਈਫ ਕੋਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਬੰਦਸ਼ਾ ਨੇ ਮੇਰੇ  ਤੇ  ਕਈ। 
ਸਮਝੀ ਨਾ ਕਾਫ਼ਰ ਹਾਂ ਮੈਂ।

©ਦੀਪਕ ਸ਼ੇਰਗੜ੍ਹ #Sad_shayri  ਫਰੈਂਡਸ਼ਿਪ ਕੋਟਸ Heartbreak ਕੋਟਸ ਰਿਲੇਸ਼ਨਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਫੈਮਲੀ ਕੋਟਸ

#Sad_shayri ਫਰੈਂਡਸ਼ਿਪ ਕੋਟਸ Heartbreak ਕੋਟਸ ਰਿਲੇਸ਼ਨਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਫੈਮਲੀ ਕੋਟਸ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਅਜੀਬੋ - ਗਰੀਬ  ਢੰਗ  ਨੇ ਰੱਬਾ,
ਕੇਹੇ  ਜ਼ਿੰਦਗੀ  ਦੇ  ਰੰਗ  ਨੇ ਰੱਬਾ।

ਸ਼ਬਰ - ਸੰਤੋਖ ਨਾ ਧੀਰਜ ਅੰਦਰ,
ਕਰਦੇ ਵੱਖੋ-ਵੱਖ ਏ ਮੰਗ  ਨੇ ਰੱਬਾ।

ਏ ਨੀਂ ਮਿਲਿਆ ਓ ਨੀਂ ਮਿਲਿਆ, 
ਕੁੱਲ  ਮਿਲਾ  ਸਭ  ਤੰਗ  ਨੇ ਰੱਬਾ।

ਕੁਫ਼ਰ   ਕਮਾਵਣ   ਕੁਫ਼ਰੀ  ਬੰਦੇ,
ਸੋਚਾਂ  ਪੱਖੋਂ  ਨਿਰੇ  ਨੰਗ ਨੇ ਰੱਬਾ।

ਮੁੱਖ  ਮੁਖੋਟੇ   ਸਜਾ   ਕੇ   ਰੱਖਣ,
ਕੁਸੰਗੀਆਂ  ਦੇ  ਜੋ ਸੰਗ ਨੇ ਰੱਬਾ।

ਅਜੀਬੋ - ਗਰੀਬ  ਢੰਗ ਨੇ ਰੱਬ,
ਕੇਹੇ  ਜ਼ਿੰਦਗੀ ਦੇ ਰੰਗ ਨੇ  ਰੱਬਾ।

©ਦੀਪਕ ਸ਼ੇਰਗੜ੍ਹ #Paris_Olympics_2024 
#god
5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਛੱਡਣਾ  ਸੀ, ਓਹਨਾਂ  ਛੱਡ  ਦਿੱਤਾ।
ਦਿਲ   ਚੋਂ    ਸਾਨੂੰ   ਕੱਢ    ਦਿੱਤਾ।
ਕਿਨੂੰ ਸੁਣਾਈਏ ਦਿਲ ਦੀ ਰਾਬਤਾ।
ਜਦ  ਫਾਹਾ , ਓਹਨਾਂ  ਵੱਡ  ਦਿੱਤਾ।

©ਦੀਪਕ ਸ਼ੇਰਗੜ੍ਹ #moon_day 
#Love #SAD
loader
Home
Explore
Events
Notification
Profile