Nojoto: Largest Storytelling Platform

New jkgh Quotes, Status, Photo, Video

Find the Latest Status about jkgh from top creators only on Nojoto App. Also find trending photos & videos about, jkgh.

Stories related to jkgh

    LatestPopularVideo

Jaggi Kapialia

ਉਠੀਆਂ ਹੀ ਨਹੀਂ ਨਿਗਾਹਾਂ 
ਕਿਸੇ ਹੋਰ ਵੱਲ
ਇੱਕ ਸਖਸ਼ ਦਾ ਦੀਦਾਰ 
ਮੈਨੂੰ ਏਨਾ ਪਾਬੰਦ ਕਰ ਗਿਆ #Jkghumaan

Jaggi Kapialia

jkghumaan

read more
ਇਸ਼ਕ ਹੀ ਤਾਂ ਹੈ...                      ਹੋ ਗਿਆ ਤਾਂ ਬਸ ਹੋ ਗਿਆ... 😋 jkghumaan

Jaggi Kapialia

# Jkghumaan#ਸ਼ਾਇਰੀ

read more
ਦੀਦ ਤੇਰੀ ਦਾ ਚਾਅ ਹੁੰਦਾ ਸੀ
ਓ ਖੁਆਬਾ ਵਾਲਾ ਸਵੇਰਾ
ਮੌਸਮ ਰੰਗੀਨ ਜਿਹਾ ਰਹਿੰਦਾ ਸੀ
ਜਦੋਂ ਸਾਥ ਹੁੰਦਾ ਸੀ ਤੇਰਾ 
ਰੌਣਕੀ ਸੁਭਾਅ ਦਾ ਚੁੱਪ ਰਹਿੰਦਾ 
ਬੋਲਦਾ ਸੀ ਓਦੋ ਵਥੇਰਾ 
ਕੱਲਿਆਂ ਰਹਿਣ ਦੀ ਆਦਤ ਪੈ ਗਈ
ਹੁਣ ਚੰਗਾ ਲੱਗੇ ਹਨੇਰਾ। # Jkghumaan#ਸ਼ਾਇਰੀ
loader
Home
Explore
Events
Notification
Profile