Find the Latest Status about मोरनिग मटका चाट from top creators only on Nojoto App. Also find trending photos & videos about, मोरनिग मटका चाट.
нαямαиρяєєт. sι∂нυ
ਪਿਆਰ ਓਹੀ ਜੋ ਘਰ ਦਾ ਹੈ, ਜੋ ਵਿਚ ਰੂਹਾਂ ਦੇ ਤਰਦਾ ਹੈ। ਸਾਹਾਂ ਵਿਚ ਜੋ ਘੁਲਿਆ ਹੁੰਦਾਂ, ਉਹ ਨਾ ਕਦੇ ਵੀ ਮਰਦਾ ਹੈ। ਹਰਮਨਾ ਤੇਰੇ ਤੋਂ ਰਹਿੰਦਾ ਦੂਰ ਹਮੇਸ਼ਾ, ਜਾ ਗੈਰਾਂ ਦੇ ਘਰ ਵ੍ਹਰਦਾ ਹੈ। ਸਾਹਾਂ ਵਿਚ ਜੋ ਘੁਲਿਆ ਹੁੰਦਾਂ, ਉਹ ਨਾ ਕਦੇ ਵੀ ਮਰਦਾ ਹੈ। ਐੱਚ. ਐੱਸ. ਸਿੱਧੂ। ©нαямαиρяєєт. sι∂нυ #BahuBali #यकीन #लव आज कल #याद #चाट