Nojoto: Largest Storytelling Platform

New dav public school 40500 Quotes, Status, Photo, Video

Find the Latest Status about dav public school 40500 from top creators only on Nojoto App. Also find trending photos & videos about, dav public school 40500.

Stories related to dav public school 40500

    LatestPopularVideo

Varsha Lala

lucknow public school

read more

Arif Khan

Reborn Public School #Pehlealfaaz

read more
#Pehlealfaaz 





Reborn Public School Reborn Public School

Arif Khan

Reborn public school

read more
Reborn public school Reborn public school

Raj Singh Guddu Official

SGM public school

read more

Rashid Mehmood

new pakistan public school

read more

Pawan Kushawaha

dav #nojotophoto

read more
 dav

Sanjeev Yadav

dav raj

read more

Preet komal

ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਜ਼ਿੰਦਗੀ ਕਿਵੇਂ ਬੀਤੀ ਹੈ ਪਤਾ ਨੀ ਲੱਗਿਆ ਸਕੂਲ ਦਾ ਟਾਈਮ ਕਦੋਂ ਲੰਘ ਗਿਆ....ਫਿਰ ਛੇਵੀਂ ਜਮਾਤ ਵਿੱਚ ਸਾਧੂਗੜ੍ਹ ਸਕੂਲ ਚ ਦਾਖਲਾ ਲਿਆ....ਜ਼ਿਆਦਾ ਅਕਲ ਨਹੀਂ ਸੀ ਹੁੰਦੀ ਓਸ ਟਾਈਮ ਕੋਈ ਸੁੱਧ ਬੁੱਧ ਹੀ ਨਹੀਂ ਸੀ ਹੁੰਦੀ...ਸੱਤਵੀਂ-ਅੱਨਵੀਂ ਕਿਵੇਂ ਬੀਤ ਗਈ ਓਹਦਾ ਵੀ ਨਹੀਂ ਪਤਾ ਲੱਗਿਆ..ਨੌਵੀਂ ਕਲਾਸ ਵਿੱਚ ਜਾ ਕੇ ਥੋੜ੍ਹੀ ਅਕਲ ਆਈ...ਉਦੋਂ ਸਮਝਣ ਲੱਗੇ ਸੀ ਸਭ ਇੱਕ ਦੂਜੇ ਨੂੰ ਕਿ ਦੋਸਤ ਕੀ ਹੁੰਦੇ ਨੇ..Fun-Shun ਕਰਦੇ ਮਸਤੀ ਕਰਦੇ ਰੌਲਾ ਰੱਪਾ ਪਾਉਂਦੇ...ਫਿਰ ਨੌਵੀਂ ਵੀ ਪਾਸ ਹੋਈ...ਫੇਰ ਦਸਵੀਂ ਚ ਦਾਖਲਾ ਲਿਆ...ਫਿਰ ਤਾਂ ਸਮਝ ਨਹੀਂ ਲੱਗੀ ਕਿ ਦੱਸਵੀਂ ਦਾ ਇੱਕ ਸਾਲ ਕਿਵੇਂ ਬੀਤਿਆ ਉਹ ਇੱਕ ਸਾਲ ਸਾਨੂੰ  ਇੱਕ ਮਹੀਨੇ ਜਿਹਾ ਲੱਗਿਆ...ਫਿਰ ਦਸਵੀਂ ਦੇ ਫਾਈਨਲ ਪੇਪਰ ਚੱਲੇ...ਪੇਪਰਾਂ ਟਾਈਮ ਪੜ੍ਹਾਈ ਘੱਟ ਮਸਤੀ ਵੱਧ ਕਰਦੇ ਸੀ...Last ਪੇਪਰ ਵਾਲੇ ਦਿਨ ਕਿਸੇ ਨੇ ਕੋਈ ਮਸਤੀ ਨੀ ਕੀਤੀ ਕੋਈ ਸ਼ਰਾਰਤ ਵੀ  ਨਹੀਂ ਸੀ ਕੀਤੀ ਤੇ ਉਸ ਦਿਨ ਤਾਂ ਕੋਈ ਪੜਿਆ ਵੀ ਨੀ ਸੀ ਪਰ ਸਾਰੇ ਰੋਏ ਜ਼ਰੂਰ ਸੀ..ਸਭ ਸਹਿਮੇ ਸਹਿਮੇ ਫਿਰਦੇ ਸੀ ਆਖਰ ਨੂੰ ਉਹ ਦਿਨ ਵੀ ਲੰਘ ਗਿਆ ਤੇ  Collage Life Start ਹੋਈ...ਕਾਲਜ ਲਾਈਫ ਬੀਤੀ ਯੂਨੀਵਰਸਿਟੀ ਦੀ ਲਾਈਫ਼ ਵੀ ਬੀਤੀ...ਕੋਈ ਨੌਕਰੀ ਕੋਈ Business ਤੇ ਕਈ ਅਜੇ ਵੀ Study ਕਰ ਰਿਹੇ ਨੇ.....ਸਭ ਆਪੋ ਆਪਣੇ ਕੰਮ ਲੱਗ ਪਏ...ਪਰ ਜਦੋਂ ਸਕੂਲ ਦੀ ਜ਼ਿੰਦਗੀ ਬਾਰੇ ਸੋਚਦੇ ਆ ਤਾਂ ਸੱਚੀਂ ਅੱਖ ਭਰ ਆਉਂਦੀ ਆ..ਕਦੇ ਭੁੱਲ ਨਹੀਂ ਸਕਦੇ ਉਹ ਜ਼ਿੰਦਗੀ.....ਪਰ ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ...ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ..ਸੋਚ ਕੇ ਅੱਖ ਭਰ ਆਉਂਦੀ ਆ.....ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ....ਸੋਚ ਕੇ ਅੱਖ ਭਰ ਆਉਂਦੀ
.✍..preetkomal #schoollife #school #public #nojoto #lifestyle #miss

Arif Khan

Reborn Public School provide Best education

read more
Good morning
Reborn Public School
 provide best education Reborn Public School provide Best education

ritik yadav

ritik ya dav

read more
loader
Home
Explore
Events
Notification
Profile