Nojoto: Largest Storytelling Platform

Best sukhmanisahib Shayari, Status, Quotes, Stories

Find the Best sukhmanisahib Shayari, Status, Quotes from top creators only on Nojoto App. Also find trending photos & videos about suk shayri with image 0, eyeliner sukh jaye to kya kare in hindi, ghar me sukh shanti ke upay in hindi, sukh dukh status in hindi, sukhmani sahib quotes in punjabi,

  • 1 Followers
  • 1 Stories

Biikrmjet Sing

ਗਉੜੀ ਸੁਖਮਨੀ ਮਃ ੫ ॥

ਸਲੋਕੁ ॥

ੴ ਸਤਿਗੁਰ ਪ੍ਰਸਾਦਿ ॥

ਆਦਿ ਗੁਰਏ ਨਮਹ ॥

  ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰ ਦੀ ਮਹਿਮਾ ਬਹੁਤ ਜਿਅਾਦਾ ਹੈ।ਗੁਰੂ ਅਰਜਨ ਦੇਵ ਜੀ ਵੀ ਗੁਰ ਨੂੰ ਨਮਸਕਾਰ ਕਰ ਰਹੇ ਹਨ ਕਿ ੳੁਹ ਗੁਰ ਅਾਦਿ ਤੋਂ ਹੈ ਜਦੋਂ ਮਾਲਕ ਅਾਪ ਅਾਦਿ ਤੋਂ ਸੱਚ ਹੈ। ੲਿਹ ਗੁਰ ਵੀ ਅਾਦਿ ਤੋਂ ਚਲਿਅਾ ਅਾ ਰਿਹਾ ਹੈ,ੲਿਸ ਲੲੀ ਗੁਰ ਨੂੰ ਨਮਸਕਾਰ ਕਿੳੁਕਿ ਗੁਰ ਤੋਂ ਸਾਨੂੰ ਅਾਪਣੀ ਜੋਤ ਦਾ ਗਿਅਾਨ ਹੁੰਦਾ ਹੈ। ਗੁਰ ਤੋਂ ਹੀ ਨਾਮ ਦਾ ਭੇਦ ਅਾੳੁਦਾ ਹੈ। ਗੁਰ ਤੋਂ ਭਗਤੀ ਸੁਰੂ ਹੁੰਦੀ ਹੈ।

ਜੁਗਾਦਿ ਗੁਰਏ ਨਮਹ ॥

ਜਦੋਂ ਜੁੱਗਾਂ ਦੀ ਸੁਰੂਅਾਤ ਹੋੲੀ ਵਿਰਲੇ ਜੀਵਾਂ ਨੂੰ ਅਾਪਣਾ ਗਿਅਾਨ ਕਰਵਾੲਿਅਾ,ਲੇਕਿਨ ਗੁਰ ੳੁਹੀ ਹੈ।ੲਿਸ ਲੲੀ ੳੁਸ ਗੁਰ ਨੂੰ ਨਮਸਕਾਰ ਹੈ।

ਸਤਿਗੁਰਏ ਨਮਹ ॥

ਗੁਰ ਕੋੲੀ ਸ਼ਰੀਰ ਨਹੀਂ ਦਿੰਦਾ, ਅਾਪ ਪ੍ਰਮਾਤਮਾ (ਸਤਿਗੁਰੂ)ਦਿੰਦਾ ਹੈ। ੲਿਸ ਲੲੀ ਸਤਿਗੁੁਰੂ ਜੀ ਨੂੰ ਵੀ ਨਮਸਕਾਰ ਹੈ ਕਿੳੁਕਿ ਗੁਰ ਲੈ ਕੇ ਹੀ ਜੀਵ(ਮਨ) ਸਤਿਗੁਰੂ ਨੂੰ ਨਮਸਕਾਰ ਕਰ ਸਕਦਾ ਹੈ।ਗੁਰ ਲੈਕੇ ਪਹਿਲਾਂ ਗੁਰ ਨੂੰ ਨਮਸਕਾਰ ਕਰਨੀ ਹੈ।ਫਿਰ ਸਤਿਗੁਰ ਦੀ ਸੇਵਾ ਸੁਰੂ ਹੁੰਦੀ ਹੈ।

ਸ੍ਰੀ ਗੁਰਦੇਵਏ ਨਮਹ ॥੧॥

ਗੁਰ ਦੇਣ ਵਾਲਾ ਵੀ ੳੁਹ ਅਾਪ ਹੈ ੲਿਸ ਲੲੀ ੳੁਹ ਅਾਪ ਹੀ ਗੁਰਦੇਵ ਹੈ। ੳੁਸ ਸ੍ਰੇਸ਼ਟ ਗੁਰਦੇਵ ਜੀ ਨੂੰ ਮੇਰਾ ਨਮਸਕਾਰ।

🙏🏻🌹🙏🏻

©Biikrmjet Sing #sukhmanisahib


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile