Nojoto: Largest Storytelling Platform

Best punjabibande Shayari, Status, Quotes, Stories

Find the Best punjabibande Shayari, Status, Quotes from top creators only on Nojoto App. Also find trending photos & videos about best love shayari in punjab in hindi i for girlfriend, love shayari image punjabi, desi status in punjabi love, pun quotes about love, punjabi love shayri image download 0,

  • 1 Followers
  • 1 Stories

manwinder Singh

ਦੁਨੀਆਂ ਪਿੱਛੇ ਕਿਉਂ ਲੱਗਣਾ,
ਇਹ ਮੁਫ਼ਤ 'ਚ ਦੇਵੇ ਸਲਾਹਾਂ,
ਰੋਟੀ ਖਾਈਏ ਹੱਥੀਂ, ਅਸੀਂ  ਮਿਹਨਤੀ,
ਨਾ ਕੰਮ ਆਉਂਦੀਆਂ ਲੋਕਾਂ ਦੀਆਂ ਬਾਹਾਂ,
ਨਾ ਕੰਮ ਆਉਂਦੀਆ ਲੋਕਾਂ ਦੀਆਂ ਬਾਹਾਂ।
 ਕਿਸੇ ਮੁਤਾਬਕ ਕਿਉਂ ਚੱਲੀਏ,
ਸਾਡੇ ਮੰਜ਼ਿਲ ਵਲ਼ ਨੂੰ ਰਸਤੇ,
ਅਸੀਂ ਆਪ ਬਣਾਈਆਂ ਰਾਹਾਂ,
 ਪੂਰੀਆਂ ਸਭ ਨੇ ਕਰਨੀਆਂ,
ਜੋ ਦਿਲ ਵਿੱਚ ਨੇ ਇਛਾਵਾਂ,
ਜੋ ਦਿਲ ਵਿੱਚ ਨੇ ਇਛਾਵਾਂ।
  ਮਨਵਿੰਦਰ ਸਿੰਘ ✍️

©manwinder Singh #wayofsuccess #Life #punjabibande

#Walkingaway


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile