Nojoto: Largest Storytelling Platform

Best jas18music Shayari, Status, Quotes, Stories

Find the Best jas18music Shayari, Status, Quotes from top creators only on Nojoto App. Also find trending photos & videos about navratri jas geet video, navratri jas geet dukalu yadav, navratri jas geet mp3 song download, navratri jas geet song, ārā no mājas,

  • 1 Followers
  • 5 Stories

Jasdhaliwal18

ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !

©Jasdhaliwal18 #lonely #Jasdhaliwal18 #jas18music

Jasdhaliwal18

ਅਸੀ ਦੁੱਖਾਂ ਦੀ ਅੱਗ ਸੇਕ ਲਈ, ਦਿਲਾਂ ਦੀ ਪੀੜ ਚੋਂ,,
ਸਾਨੂੰ ਤੇਰੇ ਜਿਹਾ ਬੇਦਰਦ ਕੋਈ ਲੱਭਾਂ ਨਾ ਤੇਰੇ ਸ਼ਹਿਰ ਦੀ ਭੀੜ ਚੋਂ..

©Jasdhaliwal18 #wait #Jasdhaliwal18 #jas18music

Jasdhaliwal18

ਦਿਲਾਂ ਦੀਆਂ ਸੁਣਕੇ ਦਿਲਾਂ ਦੀਆਂ ਕਹਿ ..
ਗੱਲਾਂ ਦਿਲਾਂ ਦੀਆਂ ਦਿਲੋਂ ਪਾਰ ਜਾਂਦੀਆਂ....
@kaka._.ji

©Jasdhaliwal18 #brokenlove #Jasdhaliwal18 #jas18music

Jasdhaliwal18

ਸੁਭਾਅ ਦੇਣ ਕੇ ਐਵੇਂ ਗਲਤ ਅੰਦਾਜ਼ੇ ਨਾ ਲਾਈ!!
ਲੋੜ ਪੈਣ ਤੇ ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਹੈਗਾ!!

©Jasdhaliwal18 #akelapan #Jasdhaliwal18 #jas18 #jas18music #rajdhaliwal18 #kalsan #panjab #panjabi

Jasdhaliwal18

ਤੂੰ ਬਸ ਸ਼ੁਕਰਾਨੇ ਕਰਨਾ ਸਿੱਖ..
ਬਖ਼ਸ਼ਿਸ਼ ਕਰਨੀ ਉਸਨੂੰ ਖ਼ੂਬ ਆਉਂਦੀ ਹੈ।

©Jasdhaliwal18 ਸ਼ੁਕਰਾਨੇ।।


#God #Jasdhaliwal18 #jas18music #jas18 #rajdhaliwal18 #j18 #poem #panjabi #panjab


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile