Find the Best sangrur Shayari, Status, Quotes from top creators only on Nojoto App. Also find trending photos & videos about sangrur to ludhiana distance, fatehveer singh sangrur, adarsh model school sangrur, sangrur news 210, sangrur news,
Santy Boxer
R.j vanraj
sandeep-9000_
ਮੁਝੇ ਜਾਨ - ਜਾਨ ਕਹਤੇ ਜੋ ਕਭੀ ਥਕਤਾ ਨਾ ਥਾ , ਜੀਤੇ ਜੀ ਹੀ ਜਾਨ ਸੇ ਮੁਝੇ ਮਾਰਾ ਉਸੀ ਨੇ । ਬੜੀ ਸ਼ਿੱਦਤ ਸੇ ਤੋੜਾ ਮੇਰਾ ਦਿਲ ਜਿਸਨੇ , ਪੱਥਰ ਦਿਲ ਕਾ ਤਾਨਾ ਵੀ ਮਾਰਾ ਉਸੀ ਨੇ ...✍🏻 ©sandeep balian #love #BreakUp #Punjabi #Shaayari #Dil #SAD #Kaur #sangrur #pyaar nenzaa aggarwal Shristi Yadav dream SgR… kittu❤ Anshu writer
sandeep-9000_
बड़ा मतलबी सा ईनसान हूँ मैं , तेरे दर बी आता हूँ तो सिरफ दुआ माँगने | कभी शुक्रिया करने का समय तक नहीं मिला | ©sandeep balian #sandeep #Punjabi #sangrur #Kaur #Khan #islam #SINGH SanDeepDing #RAMADAAN SanDeepDing Er.ABHISHEK SHUKLA #Dua
Vikram Bunty
#पूर्णब्रह्म_कबीरसाहेब 💠पूर्ण परमात्मा "सत कबीर" हैं। हक्का कबीर करीम तू बेएब परवरदिगार।। ‘‘राग तिलंग महला 1‘‘ पंजाबी गुरु ग्रन्थ साहेब पृष्ठ नं. 721 नानक देव जी कहते हैं:- हे सर्व सृष्टि रचनहार, दयालु ‘‘सतकबीर‘‘ आप निर्विकार परमात्मा हैं। 👇👇👇👇 *जरूर देखें साधना चैनल*
#पूर्णब्रह्म_कबीरसाहेब 💠पूर्ण परमात्मा "सत कबीर" हैं। हक्का कबीर करीम तू बेएब परवरदिगार।। ‘‘राग तिलंग महला 1‘‘ पंजाबी गुरु ग्रन्थ साहेब पृष्ठ नं. 721 नानक देव जी कहते हैं:- हे सर्व सृष्टि रचनहार, दयालु ‘‘सतकबीर‘‘ आप निर्विकार परमात्मा हैं। 👇👇👇👇 *जरूर देखें साधना चैनल* #sikh #nojotophoto #punjab #vani #Helo #sangrur
read moreJasdhaliwal18
ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਂ ਏ, ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ, ਜੇ ਜਿਉਂਦੀ ਬਚਕੇ ਆਈ ਜੱਗ ਅੰਦਰ, ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦਿੱਤੀ, ਧੀਂ ਪਲ ਗਈ ਰੁੱਲਦੀ ਘੁੱੱਲਦੀ ਕਿਤੇ, ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ, ਪਿਆ ਵਰ ਖ਼ਰੀਦਣਾ ਫੇਰ ਮਾਪਿਆਂ ਨੂੰ, ਜਾਂ ਕਹੀਏ ਬਲੀ ਦਾਜ ਦੀ ਚਾੜ ਦਿੱਤੀ, ਤਿੰਨ ਸੋ ਚੌਹਠ ਦਿਨ ਕਦਰ ਨਾ ਕੀਤੀ, ਮਨਾਕੇ ਵੂਮੈਨ ਡੇ ਬਸ ਗੱਲ ਸਾਰ ਦਿੱਤੀ, Dream Team @dreamteam013s #dreamteam013s #sangrur #DTWO #Respect_Womens #Save__girls
@dreamteam013s #dreamteam013s #sangrur #dtwo #respect_womens #Save__girls
read moreJasdhaliwal18
World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ, ਸ਼ੁਰੂਆਤਾਂ ਅੰਤ ਦਾ ਰੂਪ ਲੈ ਰਹੀਆਂ ਨੇ... ਟੁੱਟੀਆਂ ਵੰਗਾਂ ਦਰਦ ਲੁਕਾਉਣ, ਧਾਹਾਂ ਲਹੂ ਦੀਆਂ ਵਹਿ ਰਹੀਆਂ ਨੇ... ਕਦੇ ਭਰੂਣ ਮਰੀ ਮੈਂ ਜਾਂ ਦਾਜ ਸਾੜੇ, ਧੀਆਂ ਕਿਸਮਤ ਮੰਨ ਸਭ ਸਹਿ ਰਹੀਆਂ ਨੇ... ਅੱਗੇ ਸਾਰਿਆਂ ਤੋਂ ਜਾਣਾ ਸੁਪਨਾ ਏ, ਘਰ ਆਪਣਿਆਂ ਚ ਹੀ ਵਾਂਗ ਕ਼ੈਦੀ ਰਹਿ ਰਹੀਆਂ ਨੇ... ਟੁੱਟੀ ਕਲਮ ਵੀ ਦਰਦ ਲਿਖਦੀ ਦੀ, ਬਸ ਗੂੰਗੇ ਅਲਫਾਜ਼ ਕਹਿ ਰਹੀ ਹਾਂ ਮੈਂ.... ++ਗਗਨਦੀਪ ਕੌਰ ਸੂਮਲ++ ਮਾਲਿਕ ਜਜ਼ਬਾਤਾਂ ਦੇ #ਗਗਨ #ਸਿਮਰਨ #ਜਸ #dreamteamsangrur #dtwo #sangrur
ਮਾਲਿਕ ਜਜ਼ਬਾਤਾਂ ਦੇ #ਗਗਨ #ਸਿਮਰਨ #ਜਸ #dreamteamsangrur #dtwo #sangrur
read moreShankar Sunam
#punjabi #punjab #shayeri #sangrur